ਪੰਜਾਬ ਸਿੰਘ-Study with Tricks
734 subscribers
217 photos
1 video
212 files
1.11K links
ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ
ਚਾਹੁਣ ਵਾਲੇ ਸੱਜਣਾਂ ਨੂੰ ਜੀ ਆਇਆ ਜੀ।
https://youtube.com/@Pbgovtupdates
ਪੰਜਾਬ ਪੱਧਰੀ ਸਾਰੇ ਹੀ ਇਮਤਿਹਾਨਾਂ ਲਈ ਆਪਣੇ ਚੈਨਲ ਨਾਲ਼ ਜ਼ਰੂਰ ਜੁੜੋ।
ਵੱਧ ਤੋਂ ਵੱਧ ਅੱਗੇ ਸੱਜਣਾ ਮਿੱਤਰਾਂ ਨੂੰ ਵੀ ਚੈਨਲ ਨਾਲ਼ ਜੋੜੋ।।
Download Telegram
ਲੈਕਚਰਾਰ ਮਾਸਟਰ ਕੇਡਰ ਤੇ ਸਹਾਇਕ ਪ੍ਰੋਫੈਸਰ ਦੀ ਭਰਤੀ ਇਹ ਵੀਡੀਓ ਦੇਖਣੀ ਬਣਦੀ ਹੈ, ਚੈਨਲ ਚਾਹੇ ਬਾਅਦ ਵਿੱਚ ਸਬਸਕ੍ਰਾਈਬ ਕਰ ਲੈਣਾ।
https://youtu.be/Dx7g31x5jSw?si=zBiyK41i-Zeh5EmS
ਵਟਸਐਪ ਲਿੰਕ
https://whatsapp.com/channel/0029Vb7T7MCBadmTSwD4aJ0t
ਮੁਫ਼ਤ ਵਿੱਚ ਤਿਆਰੀ ਤੇ ਹਰੇਕ ਅਪਡੇਟ ਲਈ ਉੱਪਰ ਦਿੱਤੇ ਵਟਸਐਪ ਚੈਨਲ ਦੇ ਲਿੰਕ ਤੇ ਕਲਿੱਕ ਕਰਕੇ ਚੈਨਲ ਫੌਲੋ ਕਰ ਸਕਦੇ ਹੋ।
ਬਹੁਤ ਜਲਦ ਤੁਹਾਨੂੰ ਹੋਰ ਵੀਡੀਓਜ਼ ਮਿਲਣਗੀਆਂ।
ਮਿਹਨਤੀ ਲੋੜਵੰਦ ਬੇਰੁਜ਼ਗਾਰ ਨੌਜਵਾਨ ਸਾਥੀਆਂ ਤੱਕ ਇਹ ਪੋਸਟ ਸਾਂਝੀ ਕਰ ਸਕਦੇ ਹੋ।
PSTET ਪੰਜਾਬ (Paper-I & II) ਦੀ “ਪੰਜਾਬੀ ਪੈਡਾਗੋਜੀ” ਅਕਸਰ ਟੀਚਿੰਗ ਐਪਟੀਟਿਊਡ ਅਤੇ ਭਾਸ਼ਾ-ਸਿਖਲਾਈ ਦੀ ਸਮਝ ਨੂੰ ਟੈਸਟ ਕਰਦੀ ਹੈ। ਇਮਤਿਹਾਨ ਵਿੱਚ ਇਹ ਹਿੱਸਾ ਕਾਫ਼ੀ ਸਕੋਰਿੰਗ ਹੁੰਦਾ ਹੈ—ਜੇ ਕਾਂਸੈਪਟ ਕਲੀਅਰ ਹੋਣ।
https://whatsapp.com/channel/0029Vb7T7MCBadmTSwD4aJ0t
🔹 ਪੰਜਾਬੀ ਪੈਡਾਗੋਜੀ ਵਿੱਚ ਆਮ ਤੌਰ ’ਤੇ ਕੀ ਪੁੱਛਿਆ ਜਾਂਦਾ ਹੈ?

1) ਭਾਸ਼ਾ ਸਿੱਖਣ ਦੇ ਸਿਧਾਂਤ

* ਭਾਸ਼ਾ ਅਧਿਗਮ (Language Acquisition) vs ਭਾਸ਼ਾ ਸਿੱਖਿਆ (Language Learning)
* ਮਾਤ੍ਰਭਾਸ਼ਾ ਦਾ ਮਹੱਤਵ
* ਬੱਚਿਆਂ ਵਿੱਚ ਭਾਸ਼ਾ ਵਿਕਾਸ ਦੇ ਪੜਾਅ

2) ਪੰਜਾਬੀ ਪੜ੍ਹਾਉਣ ਦੇ ਤਰੀਕੇ

* ਸਿੱਧਾ ਤਰੀਕਾ (Direct Method)
* ਅਨੁਵਾਦ ਤਰੀਕਾ (Translation Method)
* ਕਿਰਿਆਸ਼ੀਲ/ਕਿਰਿਆ-ਕੇਂਦ੍ਰਿਤ ਸਿੱਖਿਆ (Activity Based Learning)
* ਸੰਚਾਰਾਤਮਕ ਤਰੀਕਾ (Communicative Approach)

3) ਭਾਸ਼ਾ ਦੇ ਚਾਰ ਹੁਨਰ (LSRW)

* ਸੁਣਨਾ (Listening)
* ਬੋਲਣਾ (Speaking)
* ਪੜ੍ਹਨਾ (Reading)
* ਲਿਖਣਾ (Writing)
→ ਇਨ੍ਹਾਂ ਨੂੰ ਵਿਕਸਤ ਕਰਨ ਦੇ ਤਰੀਕੇ

4) ਪਾਠ-ਯੋਜਨਾ (Lesson Plan)

* ਉਦੇਸ਼ (Objectives)
* ਅਧਿਆਪਨ ਸਮੱਗਰੀ (Teaching Aids)
* ਪ੍ਰਸਤੁਤੀਕਰਨ, ਅਭਿਆਸ, ਮੁਲਾਂਕਣ

5) ਗਲਤੀਆਂ ਅਤੇ ਸੁਧਾਰ

* ਉਚਾਰਣ ਦੀਆਂ ਗਲਤੀਆਂ
* ਵਰਤਨੀ/ਵਿਆਕਰਨ ਦੀਆਂ ਗਲਤੀਆਂ
* ਸੁਧਾਰ ਦੇ ਤਰੀਕੇ (Remedial Teaching)

6) ਮੁਲਾਂਕਣ (Evaluation)

* ਰਚਨਾਤਮਕ ਮੁਲਾਂਕਣ (Formative)
* ਸਮਾਪਨ ਮੁਲਾਂਕਣ (Summative)
* ਟੈਸਟ ਦੇ ਪ੍ਰਕਾਰ (ਉੱਤਰ-ਛੋਟੇ, ਉਦੇਸ਼ਪੂਰਕ, ਆਦਿ)


### 📌 ਇਮਤਿਹਾਨ ਲਈ ਤਿਆਰੀ ਟਿੱਪਸ

* ਪਰਿਭਾਸ਼ਾਵਾਂ ਅਤੇ ਟਰਮਜ਼ ਜ਼ਰੂਰ ਯਾਦ ਕਰੋ
* MCQ ਪ੍ਰੈਕਟਿਸ ਕਰੋ (ਖਾਸ ਕਰਕੇ Teaching Methods ਤੋਂ)
* ਬੱਚਾ-ਕੇਂਦ੍ਰਿਤ ਸਿੱਖਿਆ (Child-Centered Education) ਵਾਲੇ ਪ੍ਰਸ਼ਨ ਧਿਆਨ ਨਾਲ ਪੜ੍ਹੋ
* LSRW ਅਤੇ Lesson Plan ’ਤੇ ਖਾਸ ਫੋਕਸ ਰੱਖੋ
*ਪੰਜਾਬੀ ਵਿਆਕਰਨ: ਇੱਕ ਨਜ਼ਰ ਵਿੱਚ*
ਨਾਂਵ (5 ਕਿਸਮਾਂ): ਆਮ ਨਾਂਵ, ਖਾਸ ਨਾਂਵ, ਵਸਤੂਵਾਚਕ, ਇਕੱਠਵਾਚਕ, ਭਾਵਵਾਚਕ।

ਪੜਨਾਂਵ (6 ਕਿਸਮਾਂ): ਪੁਰਖਵਾਚਕ, ਨਿਜਵਾਚਕ, ਸੰਬੰਧਵਾਚਕ, ਪ੍ਰਸ਼ਨਵਾਚਕ, ਨਿਸ਼ਚੇਵਾਚਕ, ਅਨਿਸ਼ਚੇਵਾਚਕ।

ਵਿਸ਼ੇਸ਼ਣ (5 ਕਿਸਮਾਂ): ਗੁਣਵਾਚਕ, ਸੰਖਿਆਵਾਚਕ, ਪਰਿਮਾਣਵਾਚਕ, ਨਿਸ਼ਚੇਵਾਚਕ, ਪੜਨਾਵੀ ਵਿਸ਼ੇਸ਼ਣ।
https://whatsapp.com/channel/0029Vb7T7MCBadmTSwD4aJ0t
ਕਿਰਿਆ (2 ਮੁੱਖ ਕਿਸਮਾਂ): ਅਕਰਮਕ ਕਿਰਿਆ (ਬਿਨਾਂ ਕਰਮ), ਸਕਰਮਕ ਕਿਰਿਆ (ਕਰਮ ਸਹਿਤ)।

ਕਿਰਿਆ ਵਿਸ਼ੇਸ਼ਣ (8 ਕਿਸਮਾਂ): ਕਾਲਵਾਚਕ, ਸਥਾਨਵਾਚਕ, ਪ੍ਰਕਾਰਵਾਚਕ, ਮਿਣਤੀਵਾਚਕ, ਸੰਖਿਆਵਾਚਕ, ਨਿਰਣਾਵਾਚਕ, ਕਾਰਨਵਾਚਕ, ਤਾਕੀਦਵਾਚਕ।

ਸੰਬੰਧਕ (3 ਕਿਸਮਾਂ): ਪੂਰਨ, ਅਪੂਰਨ, ਦੁਬਾਜਰੇ।

ਯੋਜਕ (2 ਕਿਸਮਾਂ): ਸਮਾਨ ਯੋਜਕ, ਅਧੀਨ ਯੋਜਕ।

ਵਿਸਮਿਕ (9 ਕਿਸਮਾਂ): ਪ੍ਰਸੰਸਾਵਾਚਕ, ਸ਼ੋਕਵਾਚਕ, ਹੈਰਾਨੀਵਾਚਕ, ਸੂਚਨਾਵਾਚਕ, ਸੰਬੋਧਨੀ, ਸਤਿਕਾਰਵਾਚਕ, ਫਿਟਕਾਰਵਾਚਕ, ਆਸੀਸਵਾਚਕ, ਇੱਛਾਵਾਚਕ।

ਕਾਰਕ (8 ਕਿਸਮਾਂ): ਕਰਤਾ, ਕਰਮ, ਕਰਨ, ਸੰਪ੍ਰਦਾਨ, ਅਪਾਦਾਨ, ਸੰਬੰਧ, ਅਧਿਕਰਣ, ਸੰਬੋਧਨ ਕਾਰਕ।

*ਅਜਿਹੀ ਹੋਰ ਸਮੱਗਰੀ ਲਈ ਵਟਸਐਪ ਚੈਨਲ ਨੂੰ ਫੌਲੋ ਜ਼ਰੂਰ ਕਰੋ।*
ਅੱਗੇ ਲੋੜਵੰਦ ਮਿਹਨਤੀ ਬੇਰੁਜ਼ਗਾਰ ਸਾਥੀਆਂ ਤੱਕ ਇਹ ਪੋਸਟ ਜ਼ਰੂਰ ਸਾਂਝੀ ਕਰਨਾ ਜੀ।
*ਉੱਤਰ ਕੁੰਜੀ PSTET 2026*
100%. Q 31-54
https://youtu.be/LjdMtFNIOW8?si=wPhfYjo5XtUhE1oR
*ਮੇਰੇ WhatsApp ਗਰੁੱਪ ਵਿੱਚ ਸ਼ਾਮਲ ਹੋਣ ਲਈ ਇਸ ਲਿੰਕ ਨੂੰ ਖੋਲ੍ਹੋ:" https://chat.whatsapp.com/FhhLODloSgqCdHii20tAz0?mode=gi_t
ਲੈਕਚਰਾਰ ਭਰਤੀ ਨਵੇਂ ਸਿਲੇਬਸ ਮੁਤਾਬਕ ਮੁਫ਼ਤ ਤਿਆਰੀ ਕਿੱਥੋਂ ਤੇ ਕਿਵੇਂ ਕਰੀਏ ?
https://youtu.be/ZHXniEnkN9Y
ਜਿਹੜੇ ਵਿਦਿਆਰਥੀ ਗ਼ਰੀਬ ਪਰਿਵਾਰਾਂ ਵਿੱਚੋਂ ਹਨ ਉਹਨਾਂ ਤੱਕ ਇਹ ਪੋਸਟ ਜ਼ਰੂਰ ਸਾਂਝੀ ਕਰਨਾ।
ਆਪਣਾ ਵਟਸਐਪ ਲਿੰਕ
https://whatsapp.com/channel/0029VbDdXCZAojZ2GIyLL93Q
ਵਰਿਆਮ ਸਿੰਘ ਸੰਧੂ
ਪੰਜਾਬੀ ਲੈਕਚਰਾਰ ਮੁਫ਼ਤ ਤਿਆਰੀ
https://youtu.be/2xAFCa3WeWk
*ਵਟਸਐਪ ਚੈਨਲ*
https://whatsapp.com/channel/0029VbDdXCZAojZ2GIyLL93Q
*ਮੁਫ਼ਤ ਵਿੱਚ ਐਨੀ ਜਾਣਕਾਰੀ ਹੋਰ ਕਿਤੋਂ ਵੀ ਨਹੀਂ ਮਿਲਣੀ, ਲੋੜਵੰਦ ਵਿਦਿਆਰਥੀਆਂ ਤੱਕ ਸ਼ੇਅਰ ਕਰ ਦਿਆ ਕਰੋ।*
ਵਰਿਆਮ ਸਿੰਘ ਸੰਧੂ
ਪੰਜਾਬੀ ਲੈਕਚਰਾਰ ਮੁਫ਼ਤ ਤਿਆਰੀ
https://youtu.be/2xAFCa3WeWk
*ਵਟਸਐਪ ਚੈਨਲ*
https://whatsapp.com/channel/0029VbDdXCZAojZ2GIyLL93Q
*ਮੁਫ਼ਤ ਵਿੱਚ ਐਨੀ ਜਾਣਕਾਰੀ ਹੋਰ ਕਿਤੋਂ ਵੀ ਨਹੀਂ ਮਿਲਣੀ, ਲੋੜਵੰਦ ਵਿਦਿਆਰਥੀਆਂ ਤੱਕ ਸ਼ੇਅਰ ਕਰ ਦਿਆ ਕਰੋ।*
*ਨਵੇਂ ਸਿਲੇਬਸ ਮੁਤਾਬਕ ਪੰਜਾਬੀ ਲੈਕਚਰਾਰ ਬਿਲਕੁਲ ਮੁਫਤ ਤਿਆਰੀ*
(ਪੰਜਾਬੀ ਚਿੰਤਕ ਸੰਤ ਸਿੰਘ ਸੇਖੋਂ)
https://youtu.be/mv2ay7D_xGk
*ਵਟਸਐਪ ਚੈਨਲ ਲਿੰਕ*
https://whatsapp.com/channel/0029VbDdXCZAojZ2GIyLL93Q
*ਮੁਫ਼ਤ ਵਿੱਚ ਹੋਰ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਲੋੜਵੰਦ ਮਿਹਨਤੀ ਵਿਦਿਆਰਥੀਆਂ ਤੱਕ ਸ਼ੇਅਰ ਜ਼ਰੂਰ ਕਰਨਾ।*
ਸੂਫੀ ਕਿੱਸਾ ਗੁਰਮਤਿ ਬੀਰ ਕਾਵਿ ਸੰਬੰਧਿਤ ਇਸ ਕਿਤਾਬ ਤੋਂ ਪ੍ਰਮਾਣਿਕ ਰੂਪ ਵਿੱਚ ਜਾਣਕਾਰੀ ਮਿਲੇਗੀ, ਹੇਠ ਦਿੱਤੇ ਲਿੰਕ ਤੋਂ ਖਰੀਦ ਸਕਦੇ ਹੋ‌।
https://fktr.in/oV0Xt2c
ਅੱਗੇ ਸ਼ੇਅਰ ਵੀ ਜ਼ਰੂਰ ਕਰ ਦੇਣਾ।
ਸੂਫੀ ਕਿੱਸਾ ਗੁਰਮਤਿ ਬੀਰ ਕਾਵਿ ਸੰਬੰਧਿਤ ਇਸ ਕਿਤਾਬ ਤੋਂ ਪ੍ਰਮਾਣਿਕ ਰੂਪ ਵਿੱਚ ਜਾਣਕਾਰੀ ਮਿਲੇਗੀ, ਹੇਠ ਦਿੱਤੇ ਲਿੰਕ ਤੋਂ ਖਰੀਦ ਸਕਦੇ ਹੋ‌।
https://fktr.in/oV0Xt2c
ਅੱਗੇ ਸ਼ੇਅਰ ਵੀ ਜ਼ਰੂਰ ਕਰ ਦੇਣਾ।
ਲੈਕਚਰਾਰ ਮੁਫ਼ਤ ਤਿਆਰੀ
*ਅੰਮ੍ਰਿਤਾ ਪ੍ਰੀਤਮ ਕਾਵਿ ਸੰਗ੍ਰਹਿ With Tricks*
https://youtu.be/Dx7g31x5jSw
ਆਪਣਾ ਵਟਸਐਪ ਚੈਨਲ
https://whatsapp.com/channel/0029VbDdXCZAojZ2GIyLL93Q
*ਅੱਗੇ ਸ਼ੇਅਰ ਕਰਿਆ ਕਰੋ, ਕਿਸੇ ਹੋਰ ਦਾ ਭਲਾ ਕਰੋਂਗੇ ਤਾਂ ਰੱਬ ਤੁਹਾਡਾ ਵੀ ਭਲਾ ਕਰੇਗਾ।*