ਜਿੰਨਾ ਨੂੰ ਮਾਸਟਰ ਕੇਡਰ ਦੇ ਐਡਮਿਟ ਕਾਰਡ ਡਾਊਨਲੋਡ ਕਰਨ ਵਿੱਚ ਦਿੱਕਤ ਆ ਰਹੀ ਹੈ।
ਕਿਰਪਾ ਕਰਕੇ ਇਹ ਪੋਸਟ ਉਹਨਾਂ ਤੱਕ ਜ਼ਰੂਰ ਸਾਂਝੀ ਕੀਤੀ ਜਾਵੇ ਜੀ।
https://youtu.be/JP96hXIGS4Q
ਅਗਲੇ ਹਰ ਅਪਡੇਟ ਲਈ ਆਪਣੇ ਚੈਨਲ ਨੂੰ ਸਬਸ੍ਰਕਾਇਬ ਕਰਕੇ ਰੱਖ ਸਕਦੇ ਹੋ। ਧੰਨਵਾਦ ਜੀ
ਆਪਣਾ ਟੈਲੀਗਰਾਮ ਲਿੰਕ
https://t.me/NetPunjabitricks

4 ਕੁ ਮਿੰਟ ਚ ਵੱਧ ਤੋਂ ਵੱਧ ਸਾਹਿਤਕਾਰਾਂ ਸੰਬੰਧਿਤ ਕੋਸ਼ਸ਼ ਕੀਤੀ ਐ ਇਸ ਵੀਡੀਓ ਰਾਹੀਂ ਕਿ ਇਮਤਿਹਾਨ ਲਈ ਤੁਹਾਡੇ ਯਾਦ ਰਹਿ ਜਾਣ
https://youtu.be/oi6x-GR2PcQ
ਵੀਡੀਓ ਦੇਖਕੇ ਪਛਤਾਵਾ ਨਹੀਂ ਹੋਵੇਗਾ ਪਰ ਜੇ ਵੀਡੀਓ ਨਜ਼ਰ ਅੰਦਾਜ਼ ਕਰਗੇ ਤਾਂ ਹੋ ਸਕਦਾ ਪੇਪਰ ਤੋਂ ਬਾਅਦ ਪਛਤਾਵਾ ਹੋਵੇ।
ਵੱਧ ਤੋਂ ਵੱਧ ਲੋੜਵੰਦ ਬੇਰੁਜ਼ਗਾਰ ਸਾਥੀਆਂ ਤੱਕ ਇਹ ਪੋਸਟ ਜ਼ਰੂਰ ਸਾਂਝੀ ਕਰਨਾ ਜੀ।
ਆਪਣਾ ਟੈਲੀਗਰਾਮ ਲਿੰਕ
https://t.me/NetPunjabitricks
https://youtu.be/oi6x-GR2PcQ
ਵੀਡੀਓ ਦੇਖਕੇ ਪਛਤਾਵਾ ਨਹੀਂ ਹੋਵੇਗਾ ਪਰ ਜੇ ਵੀਡੀਓ ਨਜ਼ਰ ਅੰਦਾਜ਼ ਕਰਗੇ ਤਾਂ ਹੋ ਸਕਦਾ ਪੇਪਰ ਤੋਂ ਬਾਅਦ ਪਛਤਾਵਾ ਹੋਵੇ।
ਵੱਧ ਤੋਂ ਵੱਧ ਲੋੜਵੰਦ ਬੇਰੁਜ਼ਗਾਰ ਸਾਥੀਆਂ ਤੱਕ ਇਹ ਪੋਸਟ ਜ਼ਰੂਰ ਸਾਂਝੀ ਕਰਨਾ ਜੀ।
ਆਪਣਾ ਟੈਲੀਗਰਾਮ ਲਿੰਕ
https://t.me/NetPunjabitricks
ਦੂਰ-ਦੁਰਾਡੇ ਕੇਂਦਰ ਅਲਾਟ ਹੋਣ ਕਾਰਨ ਉਮੀਦਵਾਰ ਪ੍ਰੇ਼ਸ਼ਾਨ
ਮਾਨਸਾ, (ਪੱਤਰ ਪ੍ਰੇਰਕ) - ਸਿੱਖਿਆ ਵਿਭਾਗ ਵਲੋਂ ਪਿਛਲੇ ਸਮੇਂ ਦੌਰਾਨ ਜਾਰੀ ਕੀਤੇ *4161 ਅਧਿਆਪਕਾਂ ਦੀਆਂ ਅਸਾਮੀਆਂ* ਦੇ ਮੱਦੇਨਜ਼ਰ ਅੱਜ ਮਿਤੀ 16 ਅਗਸਤ ਨੂੰ ਰੋਲ ਨੰਬਰ (ਐਡਮਿਟ ਕਾਰਡ) ਜਾਰੀ ਕਰ ਦਿੱਤੇ ਗਏ ਪਰ ਇਹਨਾਂ ਅਨੁਸਾਰ ਵੱਖ-ਵੱਖ ਉਮੀਦਵਾਰਾਂ ਨੂੰ ਜੋ ਪ੍ਰੀਖਿਆ ਕੇਂਦਰ ਅਲਾਟ ਕੀਤੇ ਗਏ ਉਹ ਉਹਨਾਂ ਦੀ ਰਿਹਾਇਸ਼ ਤੋਂ ਕਾਫੀ ਜ਼ਿਆਦਾ ਦੂਰ ਹਨ। *ਕਈ ਉਮੀਦਵਾਰ 250 ਜਾਂ 300 ਕਿਲੋਮੀਟਰ** ਦੀ ਦੂਰੀ ਉਤੇ ਹਨ। ਸਿੱਖਿਆ ਵਿਭਾਗ ਦੀ ਅਜਿਹੀ ਅਣਗਹਿਲੀ ਕਾਰਨ ਸਾਰੇ ਉਮੀਦਵਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਧਿਆਪਕ ਜਥੇਬੰਦੀਆਂ ਅਤੇ ਆਗੂਆਂ ਵਲੋਂ ਸਿੱਖਿਆ ਮੰਤਰੀ ਤੇ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਇਹਨਾਂ ਐਡਮਿਟ ਕਾਰਡਾਂ ਵਿਚ ਦਰਜ ਕੀਤੇ ਕੇਂਦਰਾਂ ਨੂੰ ਜਲਦੀ ਤੋਂ ਜਲਦੀ ਸੋਧ ਕੇ ਨੇੜਲੇ ਜਾਂ ਆਪਣੇ ਹੀ ਜ਼ਿਲੇ ਦੇ ਪ੍ਰੀਖਿਆ ਕੇਂਦਰ ਅਲਾਟ ਕੀਤੇ ਜਾਣ।
https://t.me/NetPunjabitricks
ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਅਜਿਹੀ ਸਥਿਤੀ ਵਿਚ ਮਹਿਲਾ ਉਮੀਦਵਾਰਾਂ ਜਿਹਨਾਂ ਦੇ ਘਰ ਵਿਚ ਛੋਟੇ ਛੋਟੇ ਬੱਚੇ ਹਨ, ਉਹ ਕਿਸ ਤਰ੍ਹਾਂ *3 ਜਾਂ 4 ਸੌ ਕਿਲੋਮੀਟਰ* ਦਾ ਫਾਸਲਾ ਤੈਅ ਕਰਕੇ ਪ੍ਰੀਖਿਆ ਕੇਂਦਰ ਤਕ ਪਹੁੰਚ ਸਕਦੀਆਂ ਹਨ। ਇਸ ਤੋਂ ਬਾਅਦ ਉਹਨਾਂ ਕਿਹਾ ਕਿ ਕਿਸੇ ਵੀ ਹਾਲਤ ਵਿਚ ਉਮੀਦਵਾਰ ਏਨੀ ਦੂਰ ਤੋਂ ਕੇਂਦਰਾਂ ਤਕ ਪਹੁੰਚਣ ਵਿਚ ਅਸਮਰੱਥ ਹਨ ਅਤੇ *ਇਸ ਸੰਬੰਧੀ ਜਲਦੀ ਤੋਂ ਜਲਦੀ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਨੂੰ ਨੋਟਿਸ ਲੈਂਦਿਆਂ ਕਾਰਵਾਈ ਕਰਕੇ ਨੇੜਲੇ ਪ੍ਰੀਖਿਆਂ ਕੇਂਦਰ ਦਿੱਤੇ ਜਾਣੇ ਚਾਹੀਦੇ ਹਨ।*

Telegram
ਪੰਜਾਬ ਸਿੰਘ-Study with Tricks
ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ
ਚਾਹੁਣ ਵਾਲੇ ਸੱਜਣਾਂ ਨੂੰ ਜੀ ਆਇਆ ਜੀ।
https://youtube.com/@Pbgovtupdates
ਪੰਜਾਬ ਪੱਧਰੀ ਸਾਰੇ ਹੀ ਇਮਤਿਹਾਨਾਂ ਲਈ ਆਪਣੇ ਚੈਨਲ ਨਾਲ਼ ਜ਼ਰੂਰ ਜੁੜੋ।
ਵੱਧ ਤੋਂ ਵੱਧ ਅੱਗੇ ਸੱਜਣਾ ਮਿੱਤਰਾਂ ਨੂੰ ਵੀ ਚੈਨਲ ਨਾਲ਼ ਜੋੜੋ।।

ਪੰਜਾਬੀ ਮੁਕਾਬਲਤਨ ਪ੍ਰੀਖਿਆਵਾਂ ਲਈ👇👇👇
ਸਿੱਧਾਂਤਕ ਭਾਸ਼ਾ-ਵਿਗਿਆਨ -ਡਾ. ਪ੍ਰੇਮ ਪ੍ਰਕਾਸ਼
ਪੰਜਾਬੀ ਭਾਸ਼ਾ ਵਿਗਿਆਨ - ਸੁਖਵਿੰਦਰ ਸਿੰਘ ਸੰਘਾ
https://www.youtube.com/playlist?list=PL-Ap5dVSS5wgeQ3-q55ZLo_R5v9G95AQF
ਪੰਜਾਬੀ ਭਾਸ਼ਾ : ਸਰੋਤ ਤੇ ਸਰੂਪ - ਬੂਟਾ ਸਿੰਘ ਬਰਾੜ
ਅਲੋਚਨਾ ਅਤੇ ਪੰਜਾਬੀ ਆਲੋਚਨਾ -ਰਜਿੰਦਰ ਸਿੰਘ ਸੇਖੋਂ
https://www.youtube.com/playlist?list=PL-Ap5dVSS5witJK5p4j3bvTgv1uP7dsTG
ਪੰਜਾਬੀ ਸਭਿਆਚਾਰ : ਪਛਾਣ ਚਿੰਨ੍ਹ - ਡਾ. ਜਸਵਿੰਦਰ ਸਿੰਘ
@NetPunjabitricks
ਸਮਾਲੋਚਨਾ ਸ਼ਾਸਤਰ -
ਪ੍ਰੋ. ਬ੍ਰਹਮਜਗਦੀਸ਼ ਸਿੰਘ
ਪੰਜਾਬੀ ਲੋਕਧਾਰਾ ਅਤੇ ਸਭਿਆਚਾਰ - ਬਲਵੀਰ ਸਿੰਘ ਪੂਨੀ
https://www.youtube.com/playlist?list=PL-Ap5dVSS5wiepE7gdexKD4GnVuXAZPnR
ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ - ਰਜਿੰਦਰ ਸਿੰਘ ਸੇਖੋਂ
ਪਰਵਾਸ ਤੇ ਪਰਵਾਸੀ ਸਾਹਿਤ ਦੇ ਮਸਲੇ - ਹਰਚੰਦ ਸਿੰਘ ਬੇਦੀ
ਸਭਿਆਚਾਰ ਅਤੇ ਪੰਜਾਬੀ ਸਭਿਆਚਾਰ -
ਗੁਰਬਖ਼ਸ਼ ਸਿੰਘ ਫ਼ਰੈਂਕ
ਤੁਲਨਾਤਮਕ ਭਾਸ਼ਾ ਵਿਗਿਆਨ -
ਡਾ. ਪੀ.ਡੀ.ਗੁਣੇ
ਪੰਜਾਬੀ ਅਧਿਐਨ ਤੇ ਅਧਿਆਪਨ - ਡਾ. ਜੀਤ ਸਿੰਘ ਜੋਸ਼ੀ

ਅਗਲੇ ਦੋ ਤਿੰਨ ਦਿਨ ਮਾਸਟਰ ਕੇਡਰ 2022 ਲਈ ਕੁਝ ਨਾ ਕੁਝ ਕੋਸ਼ਸ਼ ਰਹੇਗੀ ਇਮਤਿਹਾਨ ਪੱਖ ਤੋਂ ਤੁਹਾਡੇ ਲਈ ਕੁਝ ਮਹੱਤਵਪੂਰਨ ਸਮੱਗਰੀ ਦੀ ਸਾਂਝ ਬਣਾ ਸਕੀਏ।
ਜੁੜੇ ਰਹੋ-
*4161 ਕਿਸੇ ਵੀ ਸਬਜੈਕਟ ਵਾਲ਼ੇ ਇੱਥੇ ਜੁੜ ਸਕਦੇ ਹਨ ਟੈਲੀਗਰਾਮ ਲਿੰਕ*
https://t.me/NetPunjabitricks
*ਸਿਰਫ ਪੰਜਾਬੀ ਮਾਸਟਰ ਕੇਡਰ ਵਾਲ਼ੇ ਹੀ ਜੁੜਨ ਵਟਸਐਪ ਲਿੰਕ*
https://chat.whatsapp.com/LoMG7NXod49GDA37ZjgAiJ
ਜੁੜੇ ਰਹੋ-
*4161 ਕਿਸੇ ਵੀ ਸਬਜੈਕਟ ਵਾਲ਼ੇ ਇੱਥੇ ਜੁੜ ਸਕਦੇ ਹਨ ਟੈਲੀਗਰਾਮ ਲਿੰਕ*
https://t.me/NetPunjabitricks
*ਸਿਰਫ ਪੰਜਾਬੀ ਮਾਸਟਰ ਕੇਡਰ ਵਾਲ਼ੇ ਹੀ ਜੁੜਨ ਵਟਸਐਪ ਲਿੰਕ*
https://chat.whatsapp.com/LoMG7NXod49GDA37ZjgAiJ
Telegram
ਪੰਜਾਬ ਸਿੰਘ-Study with Tricks
ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ
ਚਾਹੁਣ ਵਾਲੇ ਸੱਜਣਾਂ ਨੂੰ ਜੀ ਆਇਆ ਜੀ।
https://youtube.com/@Pbgovtupdates
ਪੰਜਾਬ ਪੱਧਰੀ ਸਾਰੇ ਹੀ ਇਮਤਿਹਾਨਾਂ ਲਈ ਆਪਣੇ ਚੈਨਲ ਨਾਲ਼ ਜ਼ਰੂਰ ਜੁੜੋ।
ਵੱਧ ਤੋਂ ਵੱਧ ਅੱਗੇ ਸੱਜਣਾ ਮਿੱਤਰਾਂ ਨੂੰ ਵੀ ਚੈਨਲ ਨਾਲ਼ ਜੋੜੋ।।
ਚਾਹੁਣ ਵਾਲੇ ਸੱਜਣਾਂ ਨੂੰ ਜੀ ਆਇਆ ਜੀ।
https://youtube.com/@Pbgovtupdates
ਪੰਜਾਬ ਪੱਧਰੀ ਸਾਰੇ ਹੀ ਇਮਤਿਹਾਨਾਂ ਲਈ ਆਪਣੇ ਚੈਨਲ ਨਾਲ਼ ਜ਼ਰੂਰ ਜੁੜੋ।
ਵੱਧ ਤੋਂ ਵੱਧ ਅੱਗੇ ਸੱਜਣਾ ਮਿੱਤਰਾਂ ਨੂੰ ਵੀ ਚੈਨਲ ਨਾਲ਼ ਜੋੜੋ।।
ਮਾਸਟਰ ਕੇਡਰ ਪੰਜਾਬੀ 2022
*ਭਾਸ਼ਾ ਵਿਭਾਗ 2015-2020 ਤੱਕ ਦੇ ਸਾਰੇ ਐਵਾਰਡ*
ਵੱਖੋ-ਵੱਖ ਵਿਧਾਵਾਂ ਸੰਬੰਧਿਤ ਕੀਹਦੇ ਕੀਹਦੇ ਹਿੱਸੇ ਆਏ ਐਵਾਰਡ
ਹੇਠ ਦਿੱਤੇ ਲਿੰਕ ਤੋਂ ਜਾਣ ਸਕਦੇ ਹੋ
ਐਵਾਰਡਜ 2015-2020 ਭਾਸ਼ਾ ਵਿਭਾਗ ਪੰਜਾਬ All Punjabi literature awards 2015-2020: https://www.youtube.com/playlist?list=PL-Ap5dVSS5wiGUKKilRt7J2mY6xgtsAcT
*ਲੋੜਵੰਦ ਵਿਦਿਆਰਥੀਆਂ ਤੱਕ ਕਿਰਪਾ ਕਰਕੇ ਇਹ ਪੋਸਟ ਜ਼ਰੂਰ ਸਾਂਝੀ ਕਰਨਾ ਜੀ।*

ਪੰਜਾਬੀ ਮਾਸਟਰ ਕੇਡਰ 2022
*ਡੇੜ ਦੋ ਮਿੰਟ ਦੀ ਇਹ ਜਾਣਕਾਰੀ ਤੁਹਾਡੇ ਇਮਤਿਹਾਨ ਲਈ ਬਹੁਤ ਲਾਹੇਵੰਦ ਰਹੇਗੀ।*
👇👇👇👇👇👇👇👇
https://youtu.be/hdt_1o9Q0-s
ਕੋਸ਼ਸ਼ ਚੰਗੀ ਲੱਗੀ ਤਾਂ *ਲੋੜਵੰਦ ਮਿਹਨਤੀ ਬੇਰੁਜ਼ਗਾਰ ਸਾਥੀਆਂ ਤੱਕ ਇਹ ਪੋਸਟ ਜ਼ਰੂਰ ਸਾਂਝੀ ਕਰਨਾ,* ਹੋ ਸਕੇ ਚੈਨਲ ਵੀ ਸਬਸ੍ਰਕਾਇਬ ਕਰਨਾ।

*ਮਾਸਟਰ ਕੇਡਰ ਪੰਜਾਬੀ 2022*
ਪ੍ਰਿੰਸੀਪਲ ਤੇਜਾ ਸਿੰਘ ਦੀ ਸਭ ਤੋਂ ਵੱਧ ਪੜ੍ਹੀ ਗਈ ਅਤੇ ਪੜ੍ਹੀ ਜਾ ਰਹੀ ਸਵੈ-ਜੀਵਨੀ *ਆਰਸੀ* ਚਰਚਾ ਦਾ ਵਿਸ਼ਾ ਹੈ।
ਆਰਸੀ ਦਾ ਲਿਖਣ ਕਾਰਜ *14 ਮਈ 1952 ਨੂੰ ਮੁਕੰਮਲ ਹੋਇਆ* ਅਤੇ ਤਿੰਨ ਮਹੀਨੇ ਬਾਅਦ ਇਸ ਦਾ *ਪਲੇਠਾ ਸੰਸਕਰਨ ਅਗਸਤ 1952 ਵਿੱਚ ਮੁਬਾਰਕ ਸਿੰਘ ਰਾਹੀਂ ਸਿੱਖ ਪਬਲਿਸ਼ਿੰਗ ਹਾਊਸ,ਅੰਮ੍ਰਿਤਸਰ ਦੁਆਰਾ ਛਪ ਕੇ ਸਾਹਮਣੇ ਆਇਆ।*
https://t.me/NetPunjabitricks
ਪ੍ਰਿੰ. ਤੇਜਾ ਸਿੰਘ ਦਾ ਦੇਹਾਂਤ 10ਯ ਜਨਵਰੀ 1958 ਨੂੰ ਹੋਇਆ ਸੀ। ਇਸ ਲਈ ਪ੍ਰਕਾਸ਼ਕ ਵੱਲੋਂ ਪਾਠਕਾਂ ਦੀ ਤਸੱਲੀ ਲਈ ਨੋਟ ਦਿੱਤਾ ਹੋਇਆ ਹੈ, ‘‘10 ਜਨਵਰੀ 1958 ਤਾਈਂ ਕਰਤਾ ਦੇ ਹੱਥੀਂ ਸੋਧੀ ਐਡੀਸ਼ਨ"
*ਮਹੱਤਵਪੂਰਨ ਲਿੰਕ*
👇👇👇👇👇👇
https://youtu.be/hdt_1o9Q0-s
ਲੋੜਵੰਦ ਮਿਹਨਤੀ ਤੇ ਬੇਰੁਜ਼ਗਾਰ ਸਾਥੀਆਂ ਤੱਕ ਇਹ ਪੋਸਟ ਜ਼ਰੂਰ ਸਾਂਝੀ ਕਰਨਾ ਜੀ।
ਪ੍ਰਿੰਸੀਪਲ ਤੇਜਾ ਸਿੰਘ ਦੀ ਸਭ ਤੋਂ ਵੱਧ ਪੜ੍ਹੀ ਗਈ ਅਤੇ ਪੜ੍ਹੀ ਜਾ ਰਹੀ ਸਵੈ-ਜੀਵਨੀ *ਆਰਸੀ* ਚਰਚਾ ਦਾ ਵਿਸ਼ਾ ਹੈ।
ਆਰਸੀ ਦਾ ਲਿਖਣ ਕਾਰਜ *14 ਮਈ 1952 ਨੂੰ ਮੁਕੰਮਲ ਹੋਇਆ* ਅਤੇ ਤਿੰਨ ਮਹੀਨੇ ਬਾਅਦ ਇਸ ਦਾ *ਪਲੇਠਾ ਸੰਸਕਰਨ ਅਗਸਤ 1952 ਵਿੱਚ ਮੁਬਾਰਕ ਸਿੰਘ ਰਾਹੀਂ ਸਿੱਖ ਪਬਲਿਸ਼ਿੰਗ ਹਾਊਸ,ਅੰਮ੍ਰਿਤਸਰ ਦੁਆਰਾ ਛਪ ਕੇ ਸਾਹਮਣੇ ਆਇਆ।*
https://t.me/NetPunjabitricks
ਪ੍ਰਿੰ. ਤੇਜਾ ਸਿੰਘ ਦਾ ਦੇਹਾਂਤ 10ਯ ਜਨਵਰੀ 1958 ਨੂੰ ਹੋਇਆ ਸੀ। ਇਸ ਲਈ ਪ੍ਰਕਾਸ਼ਕ ਵੱਲੋਂ ਪਾਠਕਾਂ ਦੀ ਤਸੱਲੀ ਲਈ ਨੋਟ ਦਿੱਤਾ ਹੋਇਆ ਹੈ, ‘‘10 ਜਨਵਰੀ 1958 ਤਾਈਂ ਕਰਤਾ ਦੇ ਹੱਥੀਂ ਸੋਧੀ ਐਡੀਸ਼ਨ"
*ਮਹੱਤਵਪੂਰਨ ਲਿੰਕ*
👇👇👇👇👇👇
https://youtu.be/hdt_1o9Q0-s
ਲੋੜਵੰਦ ਮਿਹਨਤੀ ਤੇ ਬੇਰੁਜ਼ਗਾਰ ਸਾਥੀਆਂ ਤੱਕ ਇਹ ਪੋਸਟ ਜ਼ਰੂਰ ਸਾਂਝੀ ਕਰਨਾ ਜੀ।
Telegram
ਪੰਜਾਬ ਸਿੰਘ-Study with Tricks
ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ
ਚਾਹੁਣ ਵਾਲੇ ਸੱਜਣਾਂ ਨੂੰ ਜੀ ਆਇਆ ਜੀ।
https://youtube.com/@Pbgovtupdates
ਪੰਜਾਬ ਪੱਧਰੀ ਸਾਰੇ ਹੀ ਇਮਤਿਹਾਨਾਂ ਲਈ ਆਪਣੇ ਚੈਨਲ ਨਾਲ਼ ਜ਼ਰੂਰ ਜੁੜੋ।
ਵੱਧ ਤੋਂ ਵੱਧ ਅੱਗੇ ਸੱਜਣਾ ਮਿੱਤਰਾਂ ਨੂੰ ਵੀ ਚੈਨਲ ਨਾਲ਼ ਜੋੜੋ।।
ਚਾਹੁਣ ਵਾਲੇ ਸੱਜਣਾਂ ਨੂੰ ਜੀ ਆਇਆ ਜੀ।
https://youtube.com/@Pbgovtupdates
ਪੰਜਾਬ ਪੱਧਰੀ ਸਾਰੇ ਹੀ ਇਮਤਿਹਾਨਾਂ ਲਈ ਆਪਣੇ ਚੈਨਲ ਨਾਲ਼ ਜ਼ਰੂਰ ਜੁੜੋ।
ਵੱਧ ਤੋਂ ਵੱਧ ਅੱਗੇ ਸੱਜਣਾ ਮਿੱਤਰਾਂ ਨੂੰ ਵੀ ਚੈਨਲ ਨਾਲ਼ ਜੋੜੋ।।
ਹੁਣੇ ਹੁਣੇ ਆਇਆ Official update Master cadre 2022
ਵੱਖੋ-ਵੱਖ ਅਸਾਮੀਆਂ ਸੰਬੰਧਿਤ ਹੋ ਰਹੀ ਪ੍ਰੀਖਿਆ ਨੂੰ ਲੈਕੇ ਆਇਆ ਨਵਾਂ ਅਪਡੇਟ
👇👇👇👇👇
https://youtu.be/sXMtEqbsOI8

*ਭਾਈ ਵੀਰ ਸਿੰਘ-(1872-1957)*
👇👇👇👇👇👇👇
ਭਾਈ ਵੀਰ ਸਿੰਘ ਨੇ ਆਪਣੇ ਸਮੇਂ ਤੇ ਸ਼੍ਰੇਣੀ ਅਨੁਸਾਰ ਸਭ ਤੋਂ ਪਹਿਲਾਂ ਪੰਜਾਬੀ ਕਵਿਤਾ ਨੂੰ ਆਧੁਨਿਕ ਲੀਹਾਂ ਉੱਤੇ ਲਿਆਂਦਾ।
https://t.me/NetPunjabitricks
ਭਾਈ ਵੀਰ ਸਿੰਘ ਦੀ ਕਵਿਤਾ ਦਾ *ਮੂਲ ਵਿਸ਼ਾ ਆਧਿਆਤਮਕ* ਹੀ ਹੈ ਤੇ ਉਸ ਦੀ ਲਗਭਗ ਸਾਰੀ ਕਵਿਤਾ ਇਸੇ ਵਿਸ਼ੇ ਨੂੰ ਹੀ *ਰਹੱਸਵਾਦੀ ਤੇ ਦਾਰਸ਼ਨਿਕ ਰੂਪ* ਵਿੱਚ ਪ੍ਰਗਟਾਉਂਦੀ ਹੈ।
ਉਹਨਾਂ ਦੀਆਂ ਕਾਵਿ ਰਚਨਾਵਾਂ ਇਹ ਹਨ-
*‘ਰਾਣਾ ਸੂਰਤ ਸਿੰਘ

,‘ਲਹਿਰਾਂ ਦੇ ਹਾਰ, ‘ਬਿਜਲੀਆਂ ਦੇ ਹਾਰ,‘ਕੰਬਦੀ ਕਲਾਈ,‘ਮਟਕ ਹੁਲਾਰੇ,‘ਪ੍ਰੀਤ ਵੀਣਾ, ਆਦਿ ਹਨ। ‘ਕੰਤ ਮਹੇਲੀ(ਬਾਰਾਂ ਮਾਂਹ) ਅਤੇ ਮੇਰੇ ‘ਸਾਈਆਂ ਜੀੳ(ਸਾਹਿਤ ਅਕਾਦਮੀ ਪੁਰਸਕ੍ਰਿਤ)।*Telegram
ਪੰਜਾਬ ਸਿੰਘ-Study with Tricks
ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ
ਚਾਹੁਣ ਵਾਲੇ ਸੱਜਣਾਂ ਨੂੰ ਜੀ ਆਇਆ ਜੀ।
https://youtube.com/@Pbgovtupdates
ਪੰਜਾਬ ਪੱਧਰੀ ਸਾਰੇ ਹੀ ਇਮਤਿਹਾਨਾਂ ਲਈ ਆਪਣੇ ਚੈਨਲ ਨਾਲ਼ ਜ਼ਰੂਰ ਜੁੜੋ।
ਵੱਧ ਤੋਂ ਵੱਧ ਅੱਗੇ ਸੱਜਣਾ ਮਿੱਤਰਾਂ ਨੂੰ ਵੀ ਚੈਨਲ ਨਾਲ਼ ਜੋੜੋ।।
ਚਾਹੁਣ ਵਾਲੇ ਸੱਜਣਾਂ ਨੂੰ ਜੀ ਆਇਆ ਜੀ।
https://youtube.com/@Pbgovtupdates
ਪੰਜਾਬ ਪੱਧਰੀ ਸਾਰੇ ਹੀ ਇਮਤਿਹਾਨਾਂ ਲਈ ਆਪਣੇ ਚੈਨਲ ਨਾਲ਼ ਜ਼ਰੂਰ ਜੁੜੋ।
ਵੱਧ ਤੋਂ ਵੱਧ ਅੱਗੇ ਸੱਜਣਾ ਮਿੱਤਰਾਂ ਨੂੰ ਵੀ ਚੈਨਲ ਨਾਲ਼ ਜੋੜੋ।।
ਮਾਸਟਰ ਕੇਡਰ ਦਾ ਪੇਪਰ ਦੇਣ ਤੋਂ ਪਹਿਲਾਂ ਪਹਿਲਾਂ
ਇਸ ਪਲੇਲਿਸਟ ਵਾਲੀਆਂ ਵੀਡੀਓਜ਼ ਜ਼ਰੂਰ ਦੇਖ ਲੈਣਾ।
*ਕਹਾਣੀਕਾਰ,ਕਹਾਣੀਆਂ ਤੇ ਉਹਨਾਂ ਦੇ ਪਾਤਰ ਟਰਿੱਕਸ ਦੇ ਨਾਲ਼*
👇👇👇👇👇👇
ਪ੍ਰਸਿੱਧ ਕਹਾਣੀਕਾਰ ਖ਼ਾਸ ਕਹਾਣੀਆਂ ਖ਼ਾਸ ਪਾਤਰ for Master Cadre Punjabi UgcNet Punjabi: https://www.youtube.com/playlist?list=PL-Ap5dVSS5whhr-ZfrROAQLVja19AsL42

ਅਧਿਆਪਕ ਭਰਤੀ ਸੰਬੰਧਿਤ ਨਵੇਂ ਸਿੱਖਿਆ ਮੰਤਰੀ ਵੱਲੋਂ ਦਿੱਤੀ ਵਿਸ਼ੇਸ਼ ਜਾਣਕਾਰੀ
👇👇👇👇👇
ਮਾਸਟਰ ਕੇਡਰ ਤੇ ਈਟੀਟੀ ਸੰਬੰਧਿਤ
https://youtu.be/P-tj0nNCbeg
6635 ਈਟੀਟੀ ਭਰਤੀ ਸੰਬੰਧਿਤ ਕਿੰਨੀ ਭਰਤੀ ਪੂਰੀ ਹੋਈ ? ਬਾਕੀ ਕਿੰਨੀ ? ਮਾਸਟਰ ਕੇਡਰ ਅੱਗੇ ਨਵੀਂ ਭਰਤੀ ਆਵੇਗੀ ?

ਟੀਚਾ ਮਾਸਟਰ ਕੇਡਰ 2022
https://www.youtube.com/playlist?list=PL-Ap5dVSS5wiLyJDN57g0qJD8UdgBwiaK
https://www.youtube.com/playlist?list=PL-Ap5dVSS5wiLyJDN57g0qJD8UdgBwiaK
*ਮਾਸਟਰ ਕੇਡਰ ਪੰਜਾਬੀ 2022*
ਪੰਜਾਬ ਦੇ ਪ੍ਰਮੁੱਖ ਅਖਬਾਰ
*ਸੰਪਾਦਕੀ, ਸੰਪਾਦਕ,ਪ੍ਰਕਾਸ਼ਨ,ਟੈਗ ਲਾਈਨਜ*
ਆਦਿ ਸੰਬੰਧਿਤ
*ਮੁੱਢ ਤੋਂ ਹੁਣ ਤੱਕ ਦੀ ਜਾਣਕਾਰੀ*
ਉਮੀਦ ਹੈ ਸਾਡੀ ਇਹ ਕੋਸ਼ਸ਼ ਤੁਹਾਨੂੰ ਚੰਗੀ ਲੱਗੇਗੀ।
👇👇👇👇👇👇👇👇
https://youtu.be/I8DBi19FYik
*ਲੋੜਵੰਦ ਮਿਹਨਤੀ ਬੇਰੁਜ਼ਗਾਰ ਸਾਥੀਆਂ ਤੱਕ ਇਹ ਪੋਸਟ ਜ਼ਰੂਰ ਸਾਂਝੀ ਕਰਨਾ ਜੀ।*

ਪਿਛਲੇ ਸਾਲਾਂ ਦੇ ਹੱਲ ਕੀਤੇ ਪੇਪਰਾਂ ਦੀ ਲੜੀ ਵਿੱਚ ਅੱਜ ਦੀ ਵੀਡੀਓ ਭਾਗ-4
ਜਦ ਵੀ ਸਮਾਂ ਲੱਗੇ ਮਾਸਟਰ ਕੇਡਰ ਦਾ ਪੇਪਰ ਦੇਣ ਤੋਂ ਪਹਿਲਾਂ ਪਹਿਲਾਂ ਜ਼ਰੂਰ ਦੇਖਕੇ ਜਾਣਾ, ਇਹ ਨਾ ਹੋਵੇ ਬਾਅਦ 'ਚ ਪਛਤਾਵਾ ਹੋਵੇ ਵੀ ਇਹ ਦੇਖ ਹੀ ਜਾਂਦੇ, ਪਤਾ ਹੀ ਨੌਕਰੀ ਲਈ ਇੱਕ ਇੱਕ ਨੰਬਰ ਕਿੰਨਾ ਜ਼ਰੂਰੀ ਹੁੰਦਾ
ਭਾਗ-4
https://youtu.be/I9w5Lz7oBw0
ਭਾਗ-3
https://youtu.be/wA4ypq49Nn4
ਭਾਗ-2
https://youtu.be/dndiTENFNa8
ਭਾਗ-1
https://youtu.be/XNpCpOe1hiA
ਆਪਣਾ ਟੈਲੀਗਰਾਮ ਲਿੰਕ
https://t.me/NetPunjabitricks
ਅੱਗੇ ਸ਼ੇਅਰ ਕਰ ਦੇਵੋਂ ਲੋੜਵੰਦ ਤੱਕ ਤਾਂ ਕੋਈ ਨੁਕਸਾਨ ਨਹੀਂ ਹੋਵੇਗਾ।

*ਸਾਹਿਤ ਅਕਾਦਮੀ ਪੁਰਸਕਾਰ 2021* ਸੰਬੰਧਿਤ ਪ੍ਰਸ਼ਨ ਉੱਤਰ
👇👇👇👇👇
https://youtu.be/IMPrdM715ns
*ਸਾਹਿਤ ਅਕਾਦਮੀ ਪੁਰਸਕਾਰ 2020 ਸੰਬੰਧਿਤ*
👇👇👇👇👇👇
https://youtu.be/up3hR4xaJ94
*ਸਾਹਿਤ ਅਕਾਦਮੀ ਪੁਰਸਕਾਰ 2019 ਸੰਬੰਧਿਤ*
👇👇👇👇👇👇👇
https://youtu.be/ixa3uFoI-zs
*ਬਾਕੀ ਸਾਹਿਤ ਅਕਾਦਮੀ ਪੁਰਸਕਾਰ ਟਰਿੱਕਸ ਦੇ ਨਾਲ਼*
👇👇👇👇👇👇
ਭਾਰਤੀ ਸਾਹਿਤ ਅਕਾਦਮੀ ਪੁਰਸਕਾਰ With Tricks Sahitya Akademi Award: https://www.youtube.com/playlist?list=PL-Ap5dVSS5whmt99KLjlZn2QOEXNT2mkP
*ਟੈਲੀਗਰਾਮ ਲਿੰਕ*

*ਸਾਹਿਤਕਾਰਾਂ ਦੇ ਮੌਤ ਦੇ ਸਾਲ ਇੱਕ ਨਵੇਂ ਤੇ ਅਨੋਖੇ ਢੰਗ ਨਾਲ* ਇਮਤਿਹਾਨ ਦੇ ਪੱਖ ਤੋਂ ਬਹੁਤ ਮਹੱਤਵਪੂਰਨ
👇👇👇👇👇👇
https://youtu.be/hdt_1o9Q0-s
ਇਮਤਿਹਾਨ ਦੇ ਪੱਖ ਤੋਂ ਮਹੱਤਵਪੂਰਨ *ਸਾਹਿਤਕਾਰਾਂ ਦੇ ਜਨਮ ਸਾਲ ਇੱਕ ਨਵੇਂ ਤੇ ਅਨੋਖੇ ਢੰਗ ਨਾਲ*👇👇
https://youtu.be/oi6x-GR2PcQ
ਅਗਲੀਆਂ ਵੀਡੀਓਜ਼ ਲਈ ਆਪਣੇ *ਟੈਲੀਗਰਾਮ ਲਿੰਕ* ਤੇ ਜ਼ਰੂਰ ਜੁੜੋ
https://t.me/NetPunjabitricks
*ਵੱਧ ਤੋਂ ਵੱਧ ਲੋੜਵੰਦ ਬੇਰੁਜ਼ਗਾਰ ਸਾਥੀਆਂ ਤੱਕ ਇਹ ਪੋਸਟ ਜ਼ਰੂਰ ਸਾਂਝੀ ਕਰਨਾ ਜੀ।*

1. ਗਿਆਨੀ ਦਿੱਤ ਸਿੰਘ ਨੂੰ ਕਿਹੜੀ ਪੁਸਤਕ ਲਿਖਣ ਕਰਕੇ ਪੰਥ ਤੋਂ ਛੇਕਿਆ ਗਿਆ ?
ਸਵਪਨ ਨਾਟਕ√
ਗੁੱਗਾ ਗਪੋੜਾ
ਦੁਰਗਾ ਪ੍ਰਬੋਧ
ਸਿੱਖ ਬੱਚੇ ਦੀ ਸ਼ਹੀਦੀ
2. ਸਿੱਖਾਂ ਦੇ ਰਾਜ ਦੀ ਵਿਥਿਆ ਪੁਸਤਕ ਦੇ ਕਿੰਨੇ ਕਾਂਡ ਹਨ ?
2
3√
4
5
3. ਲਾਲ ਸਿੰਘ ਕਮਲਾ ਅਕਾਲੀ ਦਾ ਜਨਮ ਕਦੋਂ ਹੋਇਆ ?
1881
1889√
1892
1895
4. ਪ੍ਰੋ. ਸਾਹਿਬ ਸਿੰਘ ਨੇ ਕਿਸ ਦੇ ਪ੍ਰਭਾਵ ਸਦਕਾ ਗੁਰਬਾਣੀ ਦੀ ਵਿਆਖਿਆ ਕਰਨੀ ਸ਼ੁਰੂ ਕੀਤੀ ?
ਗਿਆਨੀ ਦਿੱਤ ਸਿੰਘ
ਗਿਆਨੀ ਗੁਰਮੁਖ ਸਿੰਘ
ਭਾਈ ਜੋਧ ਸਿੰਘ√
ਪ੍ਰੋ. ਪ੍ਰੀਤਮ ਸਿੰਘ
5. ਪੰਜਾਬੀ ਵਿੱਚ ਟਕਸਾਲੀ ਨਿਬੰਧ ਲਿਖਣ ਦੀ ਪਿਰਤ ਕਿਸ ਨੇ ਪਾਈ ?
ਸਾਹਿਬ ਸਿੰਘ
ਗੁਰਬਖਸ਼ ਸਿੰਘ ਪ੍ਰੀਤਲੜੀ
ਸੂਬਾ ਸਿੰਘ
ਤੇਜਾ ਸਿੰਘ√
6. 'ਬਾਲ ਸੰਦੇਸ਼' ਨਾਮਕ ਮਾਸਿਕ ਪੱਤਰ ਕਿਸ ਨੇ ਸ਼ੁਰੂ ਕੀਤਾ ?
ਗੁਰਬਖਸ਼ ਸਿੰਘ ਪ੍ਰੀਤਲੜੀ√
ਅੰਮ੍ਰਿਤਾ ਪ੍ਰੀਤਮ
ਤੇਜਾ ਸਿੰਘ
ਕਿਰਪਾਲ ਸਿੰਘ ਘੁੰਮਣ
7. ਹੇਠ ਲਿਖਿਆਂ ਵਿੱਚੋਂ ਕਿਹੜਾ ਜੁੱਟ ਸਹੀ ਹੈ -
ਪ੍ਰੀਤਲੜੀ - 1966
ਨਾਗਮਣੀ - 1933
ਫੁਲਵਾੜੀ - 1928
ਪੰਜ ਦਰਿਆ - 1942√
8. 'ਮੇਰਾ ਪਾਕਿਸਤਾਨੀ ਸਫ਼ਰਨਾਮਾ' ਦੇ ਕੁੱਲ ਕਿੰਨੇ ਕਾਂਡ ਹਨ ?
13
14
15√
17
9. ਢਹਿੰਦੇ ਨੂੰ ਹੌਂਸਲਾ ਦੇਣ ਵਾਲਾ ਲੇਖਕ ਕਿਸ ਨੂੰ ਕਿਹਾ ਜਾਂਦਾ ਹੈ ?
ਕਿਰਪਾਲ ਸਿੰਘ ਘੁੰਮਣ
ਗੁਰਬਖਸ਼ ਸਿੰਘ ਪ੍ਰੀਤਲੜੀ
ਪਿਆਰਾ ਸਿੰਘ ਪਦਮ
ਤਿਲਕ ਰਾਜ ਸ਼ਰਮਾ√
10. 'ਪੰਜਾਬ ਦੀ ਵੰਡ ਦੇ ਚੋਣਵੇਂ ਦਸਤਾਵੇਜ਼' ਨਾਮਕ ਪੁਸਤਕ ਦਾ ਲੇਖਕ ਕੌਣ ਹੈ ?
ਤਿਲਕ ਰਾਜ ਸ਼ਰਮਾ
ਗਿਆਨੀ ਗੁਰਦਿੱਤ ਸਿੰਘ
ਕਿਰਪਾਲ ਸਿੰਘ ਘੁੰਮਣ√
ਸਾਹਿਬ ਸਿੰਘ
11. 'ਬੰਦਨਵਾਰ' ਦੀ ਰਸਮ ਦਾ ਸੰਬੰਧ ਹੈ -
ਨਵ ਵਿਆਹੀ ਕੁੜੀ ਦੇ ਘਰ ਆਉਣ ਨਾਲ
ਬੱਚੇ ਦੇ ਪੈਦਾ ਹੋਣ ਨਾਲ√
ਮੁਰਦੇ ਦੇ ਫੁੱਲ ਚੁਗਣ ਨਾਲ
ਮਿਲਣੀ ਦੀ ਰਸਮ ਨਾਲ
12. ਹੇਠ ਲਿਖਿਆਂ ਵਿੱਚੋਂ ਲੋਕ ਨਾਚ ਨਹੀਂ ਹੈ -
ਕਿੱਕਲੀ
ਫੜੂਹਾ
ਘੂਮਰ
ਦੀਵਾ-ਛਾਲਣੀ√
13. ਡਾ. ਗੁਰਬਖਸ਼ ਸਿੰਘ ਫਰੈਂਕ ਦੇ ਅਨੁਸਾਰ ਸੱਭਿਆਚਾਰ ਦੇ ਕਿੰਨੇ ਅੰਗ ਹਨ ?
1
2
3√
4
14. 'ਪੰਜਾਬ ਦੇ ਲੋਕ ਗੀਤ' ਪੁਸਤਕ ਦਾ ਲੇਖਕ ਕੌਣ ਹੈ ?
ਸੁਹਿੰਦਰ ਸਿੰਘ ਵਣਜਾਰਾ ਬੇਦੀ
ਸੁਰਿੰਦਰ ਸਿੰਘ ਕੋਹਲੀ√
ਡਾ. ਨਾਹਰ ਸਿੰਘ
ਗੁਰਬਖਸ਼ ਸਿੰਘ ਫਰੈਂਕ
15. ਰੇਖਾ ਚਿੱਤਰ ਦਾ ਸੰਬੰਧ ਸਾਹਿਤ ਦੇ ਕਿਹੜੇ ਰੂਪ ਨਾਲ ਹੈ ?
ਜੀਵਨੀ√
ਸਵੈ-ਜੀਵਨੀ
ਸੰਸਮਰਣ
ਉਪਰੋਕਤ ਸਾਰੇ
16. "ਜੁੱਟੇ ਆਹਮੋ ਸਾਹਮਣੇ ਨੇਜੇ ਝਲਕਾਰੀ,
ਮੌਜੇ ਘਰ ਵਧਾਈਆਂ ਘਰ ਚਾਚੇ ਧਾਹੀਂ"―ਇਹ ਕਾਵਿ ਸਤਰਾਂ ਕਿਸ ਵਾਰ ਦੇ ਅਧੀਨ ਆਉਂਦੀਆਂ ਹਨ ?
ਹਸਨੇ ਮਹਿਮੇ ਦੀ ਵਾਰ
ਮੂਸੇ ਦੀ ਵਾਰ
ਸਿਕੰਦਰ ਇਬਰਾਹੀਮ ਦੀ ਵਾਰ
ਉਪਰੋਕਤ ਵਿੱਚੋਂ ਕੋਈ ਨਹੀਂ √
17. ਗੁਰੂ ਰਾਮਦਾਸ ਜੀ ਦੁਆਰਾ ਕਿਹੜੀ ਅਧਿਆਤਮਕ ਵਾਰ ਦੀ ਰਚਨਾ ਕੀਤੀ ਗਈ ?
ਜੈਤਸਰੀ ਦੀ ਵਾਰ
ਗਉੜੀ ਦੀ ਵਾਰ√
ਰਾਮਕਲੀ ਦੀ ਵਾਰ
ਬਸੰਤ ਦੀ ਵਾਰ
18. 'ਭਾਸ਼ਾ ਵਿਗਿਆਨ : ਸਿਧਾਂਤ ਤੇ ਵਿਹਾਰ' ਦਾ ਲੇਖਕ ਹੈ -
ਬੂਟਾ ਸਿੰਘ ਬਰਾੜ√
ਪ੍ਰੇਮ ਪ੍ਰਕਾਸ਼
ਸੁਖਮਿੰਦਰ ਸਿੰਘ ਸੰਘਾ
ਬਲਬੀਰ ਸਿੰਘ ਪੂਨੀ
20. ਇੱਕ ਵਿਸ਼ੇਸ਼ ਲੜੀ ਤਹਿਤ 'ਖੋਜ ਦਰਪਣ' ਨਾਮਕ ਰਸਾਲਾ ਕਿਸ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ ਹੈ ?
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ√
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਉਪਰੋਕਤ ਵਿੱਚੋਂ ਕੋਈ ਨਹੀਂ
21. 'ਗੁਰੂ ਨਾਨਕ ਬਾਣੀ : ਅਧਿਐਨ ਤੇ ਮੰਥਨ' ਪੁਸਤਕ ਦਾ ਕਰਤਾ ਕੌਣ ਹੈ ?
ਪ੍ਰੋ. ਦੀਵਾਨ ਸਿੰਘ
ਬਿਕਰਮ ਸਿੰਘ ਘੁੰਮਣ
ਕੁਲਬੀਰ ਸਿੰਘ ਕਾਂਗ√
ਪ੍ਰੋ. ਬ੍ਰਹਮਜਗਦੀਸ਼
22. ਮੰਜੀ ਪ੍ਰਥਾ ਦੇ ਸੰਗਠਨ ਸੰਬੰਧੀ ਕਿਹੜਾ ਕਥਨ ਅਢੁਕਵਾਂ ਹੈ ?
ਮੰਜੀਦਾਰ ਦਾ ਪ੍ਰਚਾਰ ਖੇਤਰ ਸੀਮਤ ਨਹੀਂ ਸੀ
ਮੰਜੀਦਾਰ ਦਾ ਅਹੁਦਾ ਜੱਦੀ ਹੁੰਦਾ ਸੀ√
ਸਿੱਖ ਧਰਮ ਲਈ ਧਨ ਇਕੱਠਾ ਕਰਨਾ
ਮੰਜੀਦਾਰ ਧਾਰਮਿਕ ਉਪਦੇਸ਼ ਦਿੰਦੇ ਸਨ
23. "ਮਾਟੀ ਏਕ ਸਕਲ ਸੰਸਾਰਾ, ਬਹੁ ਵਿਧਿ ਭਾਂਡੇ ਘੜੇ ਕੁਮਹਾਰਾ" ਇਹ ਸ਼ਬਦ ਕਿਹੜੇ ਗੁਰੂ ਦੇ ਹਨ ?
ਗੁਰੂ ਨਾਨਕ ਦੇਵ ਜੀ
ਗੁਰੂ ਅਰਜਨ ਦੇਵ ਜੀ
ਗੁਰੂ ਅਮਰਦਾਸ ਜੀ√
ਗੁਰੂ ਤੇਗ ਬਹਾਦਰ ਜੀ
24. ਗੁਰੂ ਅਰਜਨ ਦੇਵ ਜੀ ਦੁਆਰਾ ਸਥਾਪਿਤ ਸਥਾਨਾਂ/ਕੇਂਦਰਾਂ ਦਾ ਸਹੀ ਕ੍ਰਮ ਕ਼ੀ ਹੈ ?
ਤਰਨਤਾਰਨ, ਕਰਤਾਰਪੁਰ, ਹਰਗੋਬਿੰਦਪੁਰਾ, ਹਰਿਮੰਦਰ ਸਾਹਿਬ√
ਤਰਨਤਾਰਨ, ਹਰਗੋਬਿੰਦਪੁਰਾ, ਕਰਤਾਰਪੁਰ ਹਰਿਮੰਦਰ ਸਾਹਿਬ
ਕਰਤਾਰਪੁਰ, ਤਰਨਤਾਰਨ, ਹਰਗੋਬਿੰਦਪੁਰਾ, ਹਰਿਮੰਦਰ ਸਾਹਿਬ
ਹਰਿਮੰਦਰ ਸਾਹਿਬ, ਤਰਨਤਾਰਨ, ਕਰਤਾਰਪੁਰ, ਹਰਗੋਬਿੰਦਪੁਰਾ
25. ਭਾਈ ਗੁਰਦਾਸ ਦੀ ਕਿਹੜੀ ਵਾਰ ਨੂੰ ਗਿਆਨ ਰਤਨਾਵਲੀ ਜਾਂ ਨਾਨਕ ਦੀ ਵਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ?
ਦਸਵੀਂ ਵਾਰ
ਬੱਤੀਵੀਂ ਵਾਰ
ਪਹਿਲੀ ਵਾਰ√
ਉਣਤਾਲੀਵੀਂ ਵਾਰ
26. ਭਾਈ ਗੁਰਦਾਸ ਦਾ ਸੰਬੰਧ ਕਿਸ ਇਲਾਕੇ ਨਾਲ ਹੈ ?
ਮਾਝਾ√
ਮਾਲਵਾ
ਦੁਆਬਾ
ਪੋਠੋਹਾਰ
27. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਵਾਰਾਂ ਵਿੱਚੋਂ ਸਭ ਤੋਂ ਛੋਟੀ ਵਾਰ ਕਿਹੜੀ ਹੈ ?
ਸਾਰੰਗ ਦੀ ਵਾਰ
ਬਸੰਤ ਦੀ ਵਾਰ√
ਬਿਲਾਵਲ ਦੀ ਵਾਰ
ਜੈਤਸਰੀ ਦੀ ਵਾਰ
28. ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ 'ਬਾਵਨ ਅੱਖਰੀ' ਦੀਆਂ ਕੁੱਲ ਕਿੰਨੀਆਂ ਪਉੜੀਆਂ ਹਨ ?
52
54
55√
56
29. ਗੁਰੂ ਨਾਨਕ ਦੇਵ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਰਚੀ ਮਿਲਦੀ ਹੈ ?
17
19√
29
30
30. ਪੰਜਾਬੀ ਸਾਹਿਤ ਦਾ ਵਰਡਜ਼ਵਰਥ ਕਿਸ ਕਵੀ ਨੂੰ ਕਿਹਾ ਜਾਂਦਾ ਹੈ ?
ਭਾਈ ਵੀਰ ਸਿੰਘ√
ਧਨੀ ਰਾਮ ਚਾਤ੍ਰਿਕ
ਚਰਨ ਸਿੰਘ ਸ਼ਹੀਦ
ਪੂਰਨ ਸਿੰਘ
31. ਪੰਜਾਬੀ ਸਾਹਿਤ ਦਾ ਕਿਹੜਾ ਰੂਪ ਸਭ ਤੋਂ ਪੁਰਾਣਾ ਹੈ ?
ਨਾਟਕ
ਨਾਵਲ
ਕਹਾਣੀ
ਕਵਿਤਾ√
32. 'ਬਾਤ ਪਾਵਾਂ ਬਤੋਲੀ ਪਾਵਾਂ ਬਾਤ ਨੂੰ ਲੱਗੇ ਕੁੰਡੇ, ਸੱਦਾਂ ਕੁੜੀ ਵਿਆਹੁਣ ਚੱਲੇ ਸਾਰੇ ਪਿੰਡ ਦੇ ਮੁੰਡੇ' ਇਸ ਬੁਝਾਰਤ ਦਾ ਉੱਤਰ ਹੈ -
ਗੁੱਲੀ ਡੰਡਾ
ਤਾੜਮ ਤਾੜਾ
ਲੁਕਣ ਮੀਟੀ
ਖਿੱਦੋ ਖੂੰਡੀ√
33. 'ਚੰਦਨਵਾੜੀ' ਕਾਵਿ ਸੰਗ੍ਰਹਿ ਕਦੋੰ ਪ੍ਰਕਾਸ਼ਿਤ ਹੋਇਆ ?
1931√
1940
1942
1950
34. ਪੂਰਨ ਸਿੰਘ ਦੀ ਕਿਹੜੀ ਪੁਸਤਕ ਟਾਲਸਟਾਏ ਦੇ ਨਾਵਲ Resurrection ਦਾ ਪੰਜਾਬੀ ਅਨੁਵਾਦ ਹੈ ?

ਕਲਾ ਤੇ ਕਲਾਧਾਰੀ
ਮੋਇਆ ਦੀ ਜਾਗ√
ਨਰਗਸ
ਜ਼ਿੰਦਗੀ ਦੇ ਰਾਹਾਂ ਤੇ
35. ਆਧੁਨਿਕ ਪੰਜਾਬੀ ਕਾਵਿ ਦੀ ਹਾਸਰਸੀ ਧਾਰਾ ਦਾ ਮੋਢੀ ਕਵੀ ਕਿਸ ਨੂੰ ਮੰਨਿਆ ਜਾਂਦਾ ਹੈ ?
ਸੁਖਪਾਲ ਵੀਰ ਸਿੰਘ ਹਸਰਤ
ਚਰਨ ਸਿੰਘ ਸ਼ਹੀਦ√
ਹਰਨਾਮ ਦਾਸ
ਧਨੀ ਰਾਮ ਚਾਤ੍ਰਿਕ
36. ਪ੍ਰੀਤਮ ਸਿੰਘ ਸਫੀਰ ਦੀ ਕਿਸ ਪੁਸਤਕ ਨੂੰ ਸਾਹਿਤ ਅਕਾਦਮੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ?
ਕੱਤਕ ਕੂੰਜਾਂ
ਰਕਤ ਬੂੰਦਾਂ
ਅਨਿਕ ਬਿਸਥਾਰ√
ਆਦਿ ਜੁਗਾਦਿ
37. ਬਾਵਾ ਬਲਵੰਤ ਦੇ ਕਿਹੜੇ ਕਾਵਿ ਸੰਗ੍ਰਹਿ ਨੂੰ ਸੁਹਜਵਾਦੀ ਕਾਵਿ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ ?
ਜਵਾਲਾਮੁਖੀ
ਸੁਗੰਧ ਸਮੀਰ√
ਬੰਦਰਗਾਹ
ਅਮਰਗੀਤ
38. ਅੰਮ੍ਰਿਤਾ ਪ੍ਰੀਤਮ ਦਾ ਕਾਵਿ ਸੰਗ੍ਰਹਿ ਨਾਗਮਣੀ ਕਦੋੰ ਪ੍ਰਕਾਸ਼ਿਤ ਹੋਇਆ ?
1959
1964√
1966
1969
39. ਜਸਵੰਤ ਸਿੰਘ ਨੇਕੀ ਕਿਸ ਦੌਰ ਦਾ ਕਵੀ ਹੈ ?
ਪਹਿਲੇ
ਦੂਜੇ
ਤੀਜੇ√
ਚੌਥੇ
40. 'ਦੁੱਧ ਪੱਥਰੀ' ਕਵਿਤਾ ਦਾ ਲੇਖਕ ਹੈ-
ਜਗਤਾਰ√
ਪਾਸ਼
ਸੁਰਜੀਤ ਪਾਤਰ
ਸ਼ਿਵ ਕੁਮਾਰ ਬਟਾਲਵੀ
41. ਸੁਰਜੀਤ ਪਾਤਰ ਨੂੰ ਉਸਦੀ ਕਿਸ ਰਚਨਾ ਲਈ ਸਰਸਵਤੀ ਪੁਰਸਕਾਰ ਮਿਲਿਆ ?
ਲਫ਼ਜ਼ਾਂ ਦੀ ਦਰਗਾਹ√
ਹਨੇਰੇ ਵਿੱਚ ਸੁਲਗਦੀ ਵਰਣਮਾਲਾ
ਬਿਰਖ ਅਰਜ਼ ਕਰੇ
ਸੁਰਜ਼ਮੀਨ
42. ਹੇਠ ਲਿਖਿਆਂ ਵਿੱਚੋਂ ਦੁੱਤ ਵਿਅੰਜਨ ਕਿਹੜਾ ਹੈ ?
ਰ√
ਤ
ਮ
ਨ
43. ਸੰਖੇਪ ਰਚਨਾ ਵਿੱਚ ਸਿਰਲੇਖ ਭਾਵਾਂ ਅਨੁਸਾਰ ਹੁੰਦਾ ਹੈ ?
ਢੁਕਵਾਂ√
ਅਢੁੱਕਵਾਂ
ਵਿਸ਼ਾਲ
ਉਪਰੋਕਤ ਵਿਚੋਂ ਕੋਈ ਨਹੀਂ
44. ਪੰਜਾਬੀ ਦੀ ਕਿਹੜੀ ਧੁਨੀ ਅਖੰਡੀ ਹੈ ?
ਸਵਰ
ਵਿਅੰਜਨ
ਵਿਅੰਜਨ ਗੁੱਛੇ
ਨਾਸਿਕਤਾ√
45. 'ਰਤਨਚੌਂਕ' ਗਹਿਣਾ ਹੈ -
ਸਿਰ ਦਾ
ਹੱਥ ਦਾ
ਹੱਥਾਂ ਦੀਆਂ ਉਂਗਲਾਂ ਦਾ√
ਪੈਰਾਂ ਦੀਆਂ ਉਂਗਲਾਂ ਦਾ
46. ਹੇਠ ਲਿਖਿਆਂ ਵਿੱਚੋਂ 'ਬਿਤ' ਸਾਜ ਕਿਹੜਾ ਹੈ ?
ਢੱਡ
ਨਗਾਰਾ
ਡਫਲੀ ਤੇ ਢੋਲਕੀ
ਉਪਰੋਕਤ ਸਾਰੇ√
https://t.me/NetPunjabitricks
47. ਸਭ ਤੋਂ ਸਸਤੀ ਅਤੇ ਘਟੀਆ ਕਢਾਈ ਵਾਲੀ ਫੁਲਕਾਰੀ ਨੂੰ ਕ਼ੀ ਕਹਿੰਦੇ ਹਨ ?
ਤਿਲ ਪੱਤਰ√
ਚੋਪ
ਬਾਗ
ਨੀਲਕ
48. ਲੰਮੀ ਬੋਲੀ ਦੀ ਆਖਰੀ ਤੁਕ ਨੂੰ ਕ਼ੀ ਕਿਹਾ ਜਾਂਦਾ ਹੈ ?
ਤੁਕਾਂਗ
ਤੌੜਾ√
ਤੁਕਾਂਤ
ਮਕਤਾ
49. 'ਛੰਦ ਪਰਾਗਾ' ਕਿਸ ਸਮੇਂ ਨਾਲ ਸੰਬੰਧਿਤ ਲੋਕ-ਕਾਵਿ ਰੂਪ ਹੈ ?
ਵਿਆਹ ਨਾਲ√
ਜਨਮ ਨਾਲ
ਮੌਤ ਨਾਲ
ਕਿਸੇ ਨਾਲ ਨਹੀਂ
50."ਨਿੱਕੇ ਹੁੰਦੇ ਢੱਗੇ ਚਾਰੇ, ਵੱਡੇ ਹੋਏ ਹਲ ਵਾਹਿਆ
ਬੁੱਢੇ ਹੋਏ ਮਾਲਾ ਫੇਰੀ, ਰੱਬ ਦਾ ਉਲਾਂਭਾ ਲਾਹਿਆ।"
ਉਪਰੋਕਤ ਸਤਰਾਂ ਵਿੱਚੋਂ ਕਿਹੜਾ ਰਸ ਪੈਦਾ ਹੋ ਰਿਹਾ ਹੈ ?
ਸ਼ਾਂਤ ਰਸ
ਹਾਸ ਰਸ√
ਵਿਭਤਸ ਰਸ
ਰੌਧਰ ਰਸ
51. ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਵਿੱਚ ਕਿਹੜੀ ਉਪਬੋਲੀ ਬੋਲੀ ਜਾਂਦੀ ਹੈ ?
ਮਲਵਈ
ਦੁਆਬੀ√
ਮਾਝੀ
ਮੁਲਤਾਨੀ
52. ਹੇਠ ਲਿਖਿਆਂ ਵਿਚੋਂ ਕਿਹੜਾ ਵਿਅੰਜਨ ਨਾਦੀ ਅਲਪਪ੍ਰਾਣ ਦੀ ਸ਼੍ਰੇਣੀ ਵਿੱਚ ਆਉਂਦਾ ਹੈ ?
ਕ
ਛ
ਡ√
ਪ
53. ਰਮਜ਼ਾਂ ਨਾਲ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਵਾਲਾ ਅਖਵਾਉਂਦਾ ਹੈ-
ਗਾਲੜੀ
ਛਾਇਆਵਾਦੀ√
ਬਰਦਾਫ਼ਰੋਸ਼
ਮਲਿਔਰਾ
54. 'ਸੋਢੀਆਂ ਦੀ ਵਾਰ' ਦਾ ਰਚੇਤਾ ਕੌਣ ਹੈ ?
ਕੇਸ਼ਵ ਦਾਸ
ਪੀਰ ਮੁਹੰਮਦ
ਰਾਮ ਸਿੰਘ√
ਅਗਰ ਸਿੰਘ
55. ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਲਈ ਕਿਹੜਾ ਛੰਦ ਵਰਤਿਆ ?
ਨਿਸ਼ਾਨੀ
ਸਿਰਖੰਡੀ
ਉਪਰੋਕਤ ਦੋਵੇਂ√
ਕੋਈ ਵੀ ਨਹੀਂ
56. 'ਬੀਰ ਕਾਵਿ ਦੀ ਉਤਪਤੀ ਤੇ ਵਿਕਾਸ' ਦਾ ਰਚੇਤਾ ਕੌਣ ਹੈ ?
ਡਾ. ਅਮਰ ਕੋਮਲ
ਹਰਿੰਦਰ ਸਿੰਘ ਰੂਪ
ਪਿਆਰਾ ਸਿੰਘ ਪਦਮ
ਪ੍ਰੀਤਮ ਸਿੰਘ√
57. ਨਾਦਰ ਸ਼ਾਹ ਦੀ ਵਾਰ ਦਾ ਰਚੇਤਾ ਕੌਣ ਹੈ ?
ਸ਼ਾਹ ਮੁਹੰਮਦ
ਨਜਾਬਤ√
ਪੀਰ ਮੁਹੰਮਦ
ਨਾਦਰ ਸ਼ਾਹ
58. ਪੰਜਾਬੀ ਭਾਸ਼ਾ ਦੀ ਵਿਸ਼ੇਸ਼ਤਾ ਹੈ ਕਿ ਇਹ-
ਵਿਜੋਗਾਤਮਕ ਭਾਸ਼ਾ ਹੈ√
ਸੰਜੋਗਤਮਕ ਭਾਸ਼ਾ ਹੈ
ਵਿਸ਼ਲੇਸ਼ਣਾਤਮਕ ਭਾਸ਼ਾ ਹੈ
ਵਰਣਨਾਤਮਕ ਭਾਸ਼ਾ ਹੈ
59. ਯੂਨਾਨੀ ਕਾਵਿ ਰੂਪ "ਓਡ" ਪੰਜਾਬੀ ਦੇ ਕਿਹੜੇ ਕਾਵਿ-ਰੂਪ ਨਾਲ ਮਿਲਦਾ ਹੈ ?
ਵਾਰ√
ਜੰਗਨਾਮਾ
ਰੁਬਾਈ
ਨਜ਼ਮ
60. ਪੰਜਾਬੀ ਦੀ ਕਿਹੜੀ ਉਪਭਾਸ਼ਾ ਵਿੱਚ ਆਰੰਭਕ ਸ੍ਵਰ ਦੂਹਰੇ ਬੋਲੇ ਜਾਂਦੇ ਹਨ (ਉਹਦੇ-ਊਹਦੇ)
ਮਾਝੀ
ਮਲਵਈ
ਦੁਆਬੀ
ਪੁਆਧੀ√
61. ਭਾਸ਼ਾ ਦਾ ਉਹ ਕਿਹੜਾ ਰੂਪ ਹੈ ਜੋ ਕਿਤੱਈ ਵਰਗ ਨਾਲ ਸੰਬੰਧਤ ਹੈ ?
ਪਿਜਿਨ
ਕਰਿਓਲ
ਜਾਰਗਨ√
ਰਜਿਸਟਰ
62. ਥੋਡਾ, ਥੋਨੂੰ, ਉਹਨੇ ਆਦਿ ਕਿਸ ਉਪਭਾਸ਼ਾ ਦੇ ਸ਼ਬਦ ਹਨ ?
ਮਲਵਈ√
ਮਾਝੀ
ਦੁਆਬੀ
ਪੋਠੋਹਾਰੀ
63. ਮਟਕ ਨੇ ਆਪਣੇ ਜੰਗਨਾਮੇ ਸਿੰਘਾਂ ਤੇ ਫ਼ਿਰੰਗੀਆਂ ਲਈ ਕਿਸ ਛੰਦ ਦਾ ਪ੍ਰਯੋਗ ਕੀਤਾ ਹੈ ?
ਬੈਂਤ ਛੰਦ
ਸੋਰਠਾ ਛੰਦ
ਡਿਉਢ ਛੰਦ√
ਦੋਹਿਰਾ ਛੰਦ
64. ਜੰਗਨਾਮੇ ਦਾ ਪ੍ਰਮੁੱਖ ਲੱਛਣ ਹੈ -
ਯੁੱਧ ਚਿਤਰਣ
ਇਤਿਹਾਸਿਕ ਪ੍ਰਸੰਗ
ਫੌਜਾਂ ਦੀ ਚੜ੍ਹਾਈ
ਉਪਰੋਕਤ ਸਾਰੇ√
65. ਹੇਠ ਲਿਖਿਆਂ ਕਵੀਆਂ ਵਿੱਚੋਂ ਕਲਕ੍ਰਮ ਅਨੁਸਾਰ ਜੰਗਨਾਮਾ ਲਿਖੇ ਜਾਣ ਦੀ ਸਹੀ ਤਰਤੀਬ ਚੁਣੋ -
ਮੁਕਬਲ, ਸ਼ਾਹ ਮੁਹੰਮਦ, ਮਟਕ, ਹਾਮਦ
ਮੁਕਬਲ, ਹਾਮਦ, ਸ਼ਾਹ ਮੁਹੰਮਦ, ਮਟਕ√
ਸ਼ਾਹ ਮੁਹੰਮਦ, ਮਟਕ, ਹਾਮਦ, ਮੁਕਬਲ
ਹਾਮਦ, ਮਟਕ, ਸ਼ਾਹ ਮੁਹੰਮਦ, ਮੁਕਬਲ
66. "ਯਾਰੋ ਪੀਲੂ ਨਾਲ ਬਰਾਬਰੀ ਸ਼ਾਇਰ ਭੁੱਲ ਕਰੇਨ,
ਉਹਨੂੰ ਪੰਜਾਂ ਪੀਰਾਂ ਦੀ ਥਾਪਨਾ, ਕੰਧੀ ਦਸਤ ਧਰੇਨ।"
ਉਪਰੋਕਤ ਸਤਰਾਂ ਕਿਸ ਆਲੋਚਕ ਕਿੱਸਾਕਾਰ ਦੀਆਂ ਹਨ ?
ਹਾਫਿਜ਼ ਬਰਖ਼ੁਰਦਾਰ√
ਅਹਿਮਦ ਯਾਰ
ਮੁਹੰਮਦ ਬਖਸ਼
ਅਹਿਮਦ ਗੁੱਜਰ
67. ਵਾਰਸ ਸ਼ਾਹ ਕਿੱਸਾਕਾਰ ਹੈ-
16 ਵੀਂ ਸਦੀ ਦਾ
17 ਵੀਂ ਸਦੀ ਦਾ
18 ਵੀਂ ਸਦੀ ਦਾ√
19 ਵੀਂ ਸਦੀ ਦਾ
68. ਲੈਲਾ ਮਜਨੂੰ ਦੰਤ ਕਥਾ ਹੈ -
ਅਰਬੀ√
ਇਬਰਾਨੀ
ਯੂਨਾਨੀ
ਦੇਸੀ
69. ਕਿਹੜਾ ਕਿੱਸਾਕਾਰ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਕਵੀ ਹੋਇਆ ਹੈ ?
ਆਡਤ
ਬਿਹਬਲ
ਹਾਸ਼ਮ√
ਹਾਮਦ
70. ਹੀਰ ਦਮੋਦਰ ਨੂੰ ਸਭ ਤੋਂ ਪਹਿਲਾਂ ਕਿਸ ਨੇ ਸੰਪਾਦਿਤ ਕੀਤਾ ?
ਚੰਦ ਬਰਦਾਰੀ
ਗੰਗਾ ਸਿੰਘ ਬੇਦੀ√
ਮੀਰਾ ਸ਼ਾਹ ਜਲੰਧਰੀ
ਜੀਤ ਸਿੰਘ ਸ਼ੀਤਲ
71. ਹੇਠ ਲਿਖਿਆਂ ਵਿੱਚੋ ਕਿਹੜਾ ਸੂਫ਼ੀ ਸਿਲਸਿਲਾ ਤਰਤੂਸੀਆ ਸਿਲਸਿਲੇ ਵਿੱਚੋਂ ਨਿਕਲਿਆ ?
ਚਿਸ਼ਤੀ
ਸੁਹਰਾਵਰਦੀ
ਮਲਾਮਤੀ
ਕਾਦਰੀ√
72. 'ਕੁਸੰਭੜਾ' ਸ਼ਬਦ ਦੇ ਸ਼ਾਬਦਿਕ ਅਰਥ ਹਨ -
ਨਾਸ਼ਮਾਨਤਾ
ਸੰਸਾਰਕ ਪਦਾਰਥ√
ਰਜ਼ਾ ਵਿੱਚ ਰਹਿਣਾ
ਨਫ਼ਸ ਦਾ ਖਾਤਮਾ
73. ਇਸਲਾਮ ਦੇ ਕੁੱਲ ਕਿੰਨੇ ਰੁਕਨ ਹਨ ?
ਤਿੰਨ
ਚਾਰ
ਪੰਜ√
ਸੱਤ
74. ਸ਼ਾਹ ਹੁਸੈਨ ਦਾ ਸੰਬੰਧ ਸੂਫ਼ੀਆਂ ਦੇ ਕਿਹੜੇ ਫਿਰਕੇ ਨਾਲ ਹੈ ?
ਕਾਦਰੀ
ਨਕਸ਼ਬੰਦੀ
ਸੁਹਰਵਰਦੀ
ਮਲਾਮਤੀ√
75. ਪੰਜਾਬੀ ਸੂਫ਼ੀ ਕਵਿਤਾ ਦਾ 'ਸੋਨ ਕਲਸ' ਕਿਸ ਨੂੰ ਕਿਹਾ ਜਾਂਦਾ ਹੈ ?
ਸ਼ੇਖ ਫ਼ਰੀਦ
ਸ਼ਾਹ ਹੁਸੈਨ
ਗੁਲਾਮ ਫ਼ਰੀਦ√
ਬੁੱਲ੍ਹੇ ਸ਼ਾਹ