ਅੱਜ ਦੀ ਕਲਾਸ ਬਹੁਤ ਹੀ ਜਿਆਦਾ ਮਹੱਤਵਪੂਰਨ ਹੈ ਸਭ ਤੋਂ ਵੱਧ ਇਥੋਂ ਪ੍ਰਸ਼ਨ ਆਉਂਦੇ ਹਨ ਮਨੋਵਿਗਿਆਨ ਦੇ ਵਿੱਚ 🙏🙏🙏
❤1
ਇਹ ਕਲਾਸ 8 ਵਜੇ ਹੋ ਗਈ ਜਿਸ ਵਿੱਚ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਮਨੋਵਿਗਿਆਨ ਦੇ ਕੀਤੇ ਜਾ ਰਹੇ 🙏🙏🙏
🙏ਬਹੁਤ ਹੀ ਮਹੱਤਵਪੂਰਨ ਕਲਾਸ ਕੋਲਬਰਗ ਨਾਲ ਸੰਬੰਧਿਤ ਮਨੋਵਿਗਿਆਨ ਦੀ 5 ਵਜੇ ਥਿਓਰੀ ਵਿੱਚ ਸ਼ੁਰੂ ਹੋਵੇਗੀ🙏🙏🙏 ਸਿਰਫ ਉਹ ਕੁਝ ਕਰਾਂਗੇ ਜੋ ਪੇਪਰ ਵਿੱਚ ਪੁੱਛਿਆ ਜਾਂਦਾ🙏🙏🙏