ਹਾਂਜੀ ਸਾਰੇ 5:30 ਵਜੇ ਇਸ ਵੀਡੀਓ ਵਿੱਚ ਜੁੜ ਜਾਣਾ ਅੱਜ ਜੋ ਸਵੇਰੇ CTET PAPER-2 ਹੋਇਆ, ਉਸਦੀ ਮਨੋਵਿਗਿਆਨ/CDP ਦੀ ਉੱਤਰ ਕੁੰਜੀ ਡਿਸਕਸ ਕਰਾਂਗੇ ਇਸ ਵੀਡੀਓ ਵਿੱਚ ਵਧੀਆ ਤਰੀਕੇ ਨਾਲ,🙏🙏🙏🙏🙏
🙏 7:30 ਲਾਈਵ ਹੋ ਕੇ ਪੰਜਾਬੀ ਲੈਂਗੁਏਜ-1 CTET-2026 ਮਾਰਨਿੰਗ ਸ਼ਿਫਟ ਦੀ ਕਰਾਂਗੇ ਡਿਸਕਸ਼ਨ ਭਾਵ ਉੱਤਰ ਕੁੰਜੀ ✅✅✅