MSW STUDY
3.12K subscribers
89 photos
66 files
4.11K links
THIS ACCOUNT IS OFFICIAL OF MSW STUDY FOR JOB
Download Telegram
ਅੱਜ 8:30ਵਜੇ ਫਿਰ ਤੋਂ ਮੈਰਾਥਨ ਕਲਾਸ 🙏🙏🙏
Ett evening ਸ਼ਿਫਟ Ctet-2026 ਦੀ CDP ਦੀ Answer key ਡਿਸਕਸ ਕਰਾਂਗੇ 6:45 Pm 🙏🙏🙏
ਹਾਂਜੀ ਸਾਰੇ 5:30 ਵਜੇ ਇਸ ਵੀਡੀਓ ਵਿੱਚ ਜੁੜ ਜਾਣਾ ਅੱਜ ਜੋ ਸਵੇਰੇ CTET PAPER-2 ਹੋਇਆ, ਉਸਦੀ ਮਨੋਵਿਗਿਆਨ/CDP ਦੀ ਉੱਤਰ ਕੁੰਜੀ ਡਿਸਕਸ ਕਰਾਂਗੇ ਇਸ ਵੀਡੀਓ ਵਿੱਚ ਵਧੀਆ ਤਰੀਕੇ ਨਾਲ,🙏🙏🙏🙏🙏
🙏 7:30 ਲਾਈਵ ਹੋ ਕੇ ਪੰਜਾਬੀ ਲੈਂਗੁਏਜ-1 CTET-2026 ਮਾਰਨਿੰਗ ਸ਼ਿਫਟ ਦੀ ਕਰਾਂਗੇ ਡਿਸਕਸ਼ਨ ਭਾਵ ਉੱਤਰ ਕੁੰਜੀ ✅✅✅
😳ਮਨੋਵਿਗਿਆਨਿਕ ਕਲਾਸ ਸ਼ੁਰੂ ਹੋਣ ਵਾਲੀ ਹੈ ਜਲਦੀ ਜੁੜ ਜੋ🙏
Ctet-2026 8 ਫਰਵਰੀ ਦੇ PAPER-2 ਪੰਜਾਬੀ Punjabi Language -2 Answer Key| Morning Shift 🙏🙏🙏🙏🙏