😳 ਅੱਜ ਦੁਪਹਿਰ 2 ਵਜੇ ਹੋਜੋ ਤਿਆਰ CTET /PSTET-2026 ਵਾਲੇ SST ਦੇ ਵਿੱਚੋਂ 60 ਚੋਂ 60 ਅੰਕ ਲੈਣੇ ਆ ਤਾਂ ਆਹ ਕਲਾਸ ਜਰੂਰ ਦੇਖਿਓ ਮੈਰਾਥਾਨ ਹੋਵੇਗੀ ਹਰ ਇੱਕ ਟੋਪਿਕ ਕੰਪਲੀਟ ਕਰਾਂਗੇ 🙏🙏🙏
ਅੱਜ ਇਹ ਵਾਲੀ ਕਲਾਸ 7:30 ਵਜੇ ਸ਼ੁਰੂ ਹੋਵੇਗੀ ਬਹੁਤ ਹੀ ਮਹੱਤਵਪੂਰਨ ਕਲਾਸ ਬਹੁਤ ਹੀ ਵਧੀਆ ਪ੍ਰਸ਼ਨ 🙏🙏🙏
❤1