MSW STUDY
3.12K subscribers
89 photos
66 files
4.11K links
THIS ACCOUNT IS OFFICIAL OF MSW STUDY FOR JOB
Download Telegram
ਪੰਜਾਬੀ ਦੀ ਕਲਾਸ ਅੱਜ ਨਹੀਂ ਹੋਣੀ ਇਹ ਕੱਲ ਨੂੰ ਹੋਵੇਗੀ।🙏🙏🙏
✅ਮਨੋਵਿਗਿਆਨ ਦੀ ਕਲਾਸ ਸ਼ੁਰੂ ਹੋਣ ਵਾਲੀ ਹੈ ਸਾਰੇ ਸਟੂਡੈਂਟ ਜਲਦੀ ਆ ਜਾਓ PSTET-2026 ਵਾਲੇ 🙏🙏🙏🙏
PSTET/CTET 2026 CDP/PSYCHOLGY DEMO THEORY ALL CLASS BY HARJEET SIR: https://www.youtube.com/playlist?list=PL4COUWz0-CyESdJDRNu4tLjXYMBcV0eQX
🙏🙏CDP/ ਮਨੋਵਿਗਿਆਨ ਦੀਆਂ ਇਹ 10 ਕਲਾਸਾਂ ਥਿਓਰੀ ਵਿੱਚ ਹਨ ਬਹੁਤ ਹੀ ਮਹੱਤਵਪੂਰਨ ਹਨ ਜਰੂਰ ਦੇਖੋ ਜਿਨਾਂ ਨੇ ਨਹੀਂ ਦੇਖੀਆਂ🤩🤩
Pstet -2026 ਪੰਜਾਬੀ ਦੀ ਲਾਈਵ ਕਲਾਸ ਸ਼ੁਰੂ ਹੋ ਚੁੱਕੀ ਹੈ ਜਲਦੀ ਜਲਦੀ ਸਾਰੇ 🙏🙏🙏
🙏PSTET 2026 ਪੇਪਰ ਲਈ ਮਨੋਵਿਗਿਆਨ ਦੀ ਬਹੁਤ ਹੀ ਮਹੱਤਵਪੂਰਨ ਕਲਾਸ ਰਾਤੀ 8:30 ਵਜੇ ਅੱਜ ਸ਼ੁਰੂ ਹੋਵੇਗੀ ਸਾਰੇ ਵਿਦਿਆਰਥੀਆਂ ਨੇ ਜਲਦੀ ਜੁੜ ਜਾਣਾ🤩
🤩Pstet SST ਦੀ ਕਲਾਸ ਸਾਡੇ 12:30 ਸ਼ੁਰੂ ਹੋਵੇਗੀ।🙏🙏🙏
🙏🙏Pstet 1 ETT EVS/ ਵਾਤਾਵਰਨ ਸਿੱਖਿਆ ਦੀ ਕਲਾਸ 2 ਵਜੇ ਸ਼ੁਰੂ ਹੋਵੇਗੀ ਜਲਦੀ ਜੁੜ ਜਾਣਾ ਸਾਰਿਆਂ ਨੇ 🙏🙏🙏