🙏🙏ਮਨੋਵਿਗਿਆਨ ਦੀ ਅੱਜ ਦੀ ਟੋਪ ਦੀ ਕਲਾਸ ਸ਼ੁਰੂ ਹੋਣ ਵਾਲੀ ਹੈ 30 ਪ੍ਰਸ਼ਨ ਬਹੁਤ ਘੱਟ ਸਟੂਡੈਂਟ ਨੂੰ ਆਉਂਦੇ ਹਨ ਆਓ ਦੇਖਦੇ ਆਂ ਬਹੁਤ ਹੀ ਵਧੀਆ ਪ੍ਰਸ਼ਨ 🤔🤔 ਜੋ ਸਿੱਧੇ ਪੇਪਰਾਂ ਵਿੱਚ ਵੇਖਣ ਨੂੰ ਮਿਲਦੇ ਹਨ
PSTET ਵਾਲਿਆਂ ਦੇ ਲਈ ਅੱਜ 2 ਵਜੇ ਹੋਊਗੀ ਪੰਜਾਬੀ ਦੀ ਮੈਰਾਥਾਨ ਬਹੁਤ ਹੀ ਵਧੀਆ ਪ੍ਰਸ਼ਨ ਕੀਤੇ 🙏🙏🙏🙏 ਜਿਸ ਵਿੱਚ 200 ਦੇ ਲਗਭਗ ਪ੍ਰਸ਼ਨ ਕੀਤੇ ਜਾਣਗੇ ਜਰੂਰ ਕਲਾਸ ਨੂੰ ਜੁਆਇਨ ਕਰਿਓ 2 ਵਜੇ ਦੁਪਹਿਰ🙏🙏🙏
😳 ਅੱਜ 8 ਵਜੇ ਮਨੋਵਿਗਿਆਨ ਦੀ ਜੇ ਆਹ ਕਲਾਸ ਨਹੀਂ ਦੇਖੀ ਤਾਂ ਸਮਝ ਲਓ ਫਿਰ ਕੁਝ ਵੀ ਨਹੀਂ ਦੇਖਿਆ 🤔😳💪💯💯💯