Panj Aab Study
2.95K subscribers
1.29K photos
570 files
1.7K links
ਸਾਡੇ ਇਸ ਚੈਨਲ ਉੱਤੇ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਵਿੱਦਿਅਕ ਸਮੱਗਰੀ ਮਿਲੇਗੀ - #punjabpoliceexam #psssb #teachingjobs #dsssb #punjabjobs
Our WhatsApp Channel -
https://whatsapp.com/channel/0029Va47jWXDuMRiuLquy81W
Download Telegram
💫ਪੰਜਾਬ ਵਿੱਚ ਜੇਲ੍ਹ ਵਾਰਡਰ ਦੀ ਭਰਤੀ

💫PSSSB New Jobs In Punjab

💫500 Posts Jail Warder

🖇️ Full Video Link 🖇️ 👇
https://youtu.be/nYVpW1XkvEA
❤1
💫PSSSB New Update Today

💫Corrigendum regarding Advertisement 05 of 2024

@panjaabstudy
❤1
JBT Advertisment 2025.pdf
2.2 MB
Chandigarh JBT Teachers Vacancy

Chandigarh Primary Teacher Bharti 2025

Posts - 218

Full Advertisement Out Now
💫ਪੰਜਾਬ ਵਿੱਚ ਜੇਲ੍ਹ ਵਾਰਡਰ ਦੀ ਭਰਤੀ 2025

💫 PSSSB Official Notification 07/2025

💫 ਕੌਣ ਕੌਣ ਅਪਲਾਈ ਕਰ ਸਕਦਾ ਹੈ?

💫500 Posts Jail Warder

🖇️ Full Video Link 🖇️ 👇
https://youtu.be/Jy7bmARnyf8
❤4
Punjab PTI 2000 Bharti Update
💫Punjab Police Constable 2025 Result

💫Score Cards Out

💫Result Out 2025

💫Final Answer Key 2025

Video ਦੇਖੋ 👇🏻
https://youtu.be/LNQKemmQWEk
❤3
💫Punjab Police Constable 2025 Physical Test

💫 Physical Test ਕਦੋਂ ਹੋਵੇਗਾ?

💫 ਖਿੱਚ ਲਵੋ ਤਿਆਰੀ

💫Final Answer Key 2025

Video ਦੇਖੋ 👇🏻
https://youtu.be/OuY1FlKPd7U
👍2
💫 Cut Off Punjab Police Constable 2025 Physical Test

💫 Merit List Punjab Police

💫 ਮੈਰਿਟ ਲਿਸਟ ਵਿੱਚ ਆਪਣਾ ਰੋਲ ਨੰਬਰ ਦੇਖੋ

Video ਦੇਖੋ 👇🏻
https://youtu.be/1RruQdTcwYk
❤2
ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਨਹੀਂ ਰਹੇ😭😭

ਪੰਜਾਬੀ ਜਗਤ ਲਈ ਬਹੁਤ ਹੀ ਮੰਦਭਾਗੀ ਖ਼ਬਰ😭😭
😢13
Public Notice for Written Exam to be held from 05.09.2025 to 08.08.2025 for the post of Stenotypist (Advt. No. 11 of 2024) and Junior Scale Stenographer (Advt No. 07 of 2023)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਹੋਵਣ ਜੀ🙏
❤7🙏3
PSTET 2024 ਦੀ ਪ੍ਰੀਖਿਆ ਜਿਹੜੀ ਕਿ 01 ਦਸੰਬਰ 2024 ਨੂੰ ਕਰਵਾਈ ਗਈ ਸੀ, ਦਾ ਨਤੀਜਾ Revise ਕੀਤਾ ਗਿਆ ਹੈ।

ਜਿਨ੍ਹਾਂ ਦੋਸਤਾਂ ਦਾ ਪਹਿਲਾਂ ਪੇਪਰ ਕਲੀਅਰ ਹੋਣ ਤੋਂ ਰਹਿੰਦਾ ਸੀ, ਜਿਸ ਨੇ ਵੀ ਪੇਪਰ ਦਿੱਤਾ ਸੀ (Oualify Marks ਦੇ ਕਰੀਬ ਵਾਲੇ ਸਾਰੇ ਦੋਸਤ) ਆਪਣਾ ਨਤੀਜਾ ਜ਼ਰੂਰ ਚੈੱਕ ਕਰੋ ਜੀ।

Paper 1 and Paper 2 ਦੋਨਾਂ ਲਈ ਹੀ।

Result Link -
https://pstet.pseb.ac.in/Login.aspx
❤1
Holidays in Punjab
ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵੀ ਛੁੱਟੀਆਂ ਦਾ ਐਲਾਨ
ਵਾਹਿਗੁਰੂ ਜੀ 'ਪੰਜਾਬ' ਦੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣਾ🙏
🙏4
💫Punjab Police Constable New Update Today

💫Physcal Screening Test Postponed

ਵਾਹਿਗੁਰੂ ਜੀ ਪੰਜਾਬ ਦਾ ਭਲਾ ਕਰਨਾ🙏
https://youtu.be/_w3JShNF0vU
07 ਸਤੰਬਰ ਤੱਕ ਛੁੱਟੀਆਂ ਦਾ ਐਲਾਨ
😢4❤1
ਅਧਿਆਪਕ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ 😊 🎉

Happy Teacher's Day to All
❤8🥰1
ਪੰਜਾਬ ਦੇ ਵਿੱਦਿਅਕ ਅਦਾਰਿਆਂ ਦੇ ਖੁੱਲਣ ਸਬੰਧੀ ਜਾਣਕਾਰੀ
❤2🤩2