https://punjabi.newsd5.in/ਸਿਹਤ-ਤੇ-ਸੁਰੱਖਿਆ-ਪ੍ਰੋਟੋਕਾ/
ਸਿਹਤ ਤੇ ਸੁਰੱਖਿਆ ਪ੍ਰੋਟੋਕਾਲਾਂ ਦੀ ਪਾਲਣਾ ਦਾ ਸੁਨੇਹਾ ਜ਼ਮੀਨੀ ਪੱਧਰ ’ਤੇ ਪਹੁੰਚਾਉਣ ਦੀ ਲੋੜ : ਗੁਰਿੰਦਰ ਸਿੰਘ ਸੋਢੀ ੍ਹ       ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਵੱਲੋਂ ਸਾਈਕਲ ਰੈਲੀ ਦੇ ਪ੍ਰਤੀਭਾਗੀਆਂ ਨੂੰ ਟੀ-ਸ਼ਰਟਾਂ ਤੇ ਮਾਸਕ ਦੀ ਵੰਡ ੍ਹ       ਜੁਗਨੀ ਕਲਚਰਲ ਯੂਥ ਐਂਡ ਵੈਲਫੇਅਰ ਕਲੱਬ ਐਸ.ਏ.ਐਸ. ਨਗਰ ਤੇ ਹੈਰੀਟੇਜ਼ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਨਯਾਗਾਉਂ ਤੋਂ ਚੱਪੜਚਿੜੀ ਤੱਕ ਕਰਵਾਈ ਜਾਵੇਗੀ ਸਾਈਕਲ ਰੈਲੀ