ਪਿਛਲੇ ਸਾਲ ਆਪਣੇ ਚੈਨਲ ਨਾਲ਼ ਜੁੜੇ ਇੱਕ ਬਹੁਤ ਹੀ ਮਿਹਨਤੀ ਅਧਿਆਪਕ (3704 ਪੰਜਾਬੀ ਮਾਸਟਰ) ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪਾਠਕ੍ਰਮ ਮੁਤਾਬਕ ਤਿਆਰ ਕੀਤੀ ਪੜ੍ਹਨਯੋਗ ਸਮੱਗਰੀ।
ਮਾਸਟਰ ਕੇਡਰ 2022
ਉੱਤਰ ਕੁੰਜੀ -1
ਇੱਕ ਵਾਰ ਇਹ ਵੀ ਦੇਖ ਲੈਣਾ
👇👇👇👇👇👇👇👇👇
https://youtu.be/Rg3uSwlrJ38
ਵੱਧ ਤੋਂ ਵੱਧ ਲੋੜਵੰਦ ਬੇਰੁਜ਼ਗਾਰ ਸਾਥੀਆਂ ਤੱਕ ਸਾਂਝ ਜ਼ਰੂਰ ਬਣਾਉਣਾ।

Master Cadre 2022
ਭਾਗ-2 ਉੱਤਰ ਕੁੰਜੀ
ਇੱਧਰ ਉੱਧਰ ਮਿਲ਼ਾ ਲਏ ਉੱਤਰ ?
ਆਓ ਫਿਰ ਇੱਧਰ ਵੀ ਦੇਖ ਹੀ ਲਵੋ
ਸਬੂਤਾਂ ਅਧਾਰਿਤ ਹੀ ਜਵਾਬ ਮਿਲਣਗੇ
👇👇👇👇👇👇👇👇
https://youtu.be/hCxB0mJUgj4
ਜੇ ਮਨ ਕਰੇ ਤਾਂ ਅੱਗੇ ਸ਼ੇਅਰ ਵੀ ਕਰ ਸਕਦੇ ਹੋ।
ਭਾਗ-2 ਉੱਤਰ ਕੁੰਜੀ
ਇੱਧਰ ਉੱਧਰ ਮਿਲ਼ਾ ਲਏ ਉੱਤਰ ?
ਆਓ ਫਿਰ ਇੱਧਰ ਵੀ ਦੇਖ ਹੀ ਲਵੋ
ਸਬੂਤਾਂ ਅਧਾਰਿਤ ਹੀ ਜਵਾਬ ਮਿਲਣਗੇ
👇👇👇👇👇👇👇👇
https://youtu.be/hCxB0mJUgj4
ਜੇ ਮਨ ਕਰੇ ਤਾਂ ਅੱਗੇ ਸ਼ੇਅਰ ਵੀ ਕਰ ਸਕਦੇ ਹੋ।
*Master cadre 2022*
ਇੱਕ ਵਾਰ
ਆਪਣੇ ਮਨ ਦੀ ਤਸੱਲੀ ਕਰਨ ਲਈ
ਹੁਣ
*ਇਹ ਵੀਡੀਓ ਵੀ ਫਿਰ ਦੇਖ ਹੀ ਲਓ*
*ਉੱਤਰ ਕੁੰਜੀ ਭਾਗ - 3*
👇👇👇👇👇👇👇👇
https://youtu.be/h57EpJuNfwA
ਇੱਕ ਵਾਰ
ਆਪਣੇ ਮਨ ਦੀ ਤਸੱਲੀ ਕਰਨ ਲਈ
ਹੁਣ
*ਇਹ ਵੀਡੀਓ ਵੀ ਫਿਰ ਦੇਖ ਹੀ ਲਓ*
*ਉੱਤਰ ਕੁੰਜੀ ਭਾਗ - 3*
👇👇👇👇👇👇👇👇
https://youtu.be/h57EpJuNfwA
*Master cadre 2022*
ਇੱਕ ਵਾਰ
ਆਪਣੇ ਮਨ ਦੀ ਤਸੱਲੀ ਕਰਨ ਲਈ
ਹੁਣ
*ਇਹ ਵੀਡੀਓ ਵੀ ਫਿਰ ਦੇਖ ਹੀ ਲਓ*
*99% ਸਹੀ ਉੱਤਰ ਕੁੰਜੀ ਭਾਗ - 3*
👇👇👇👇👇👇👇👇
https://youtu.be/h57EpJuNfwA
ਇੱਕ ਵਾਰ
ਆਪਣੇ ਮਨ ਦੀ ਤਸੱਲੀ ਕਰਨ ਲਈ
ਹੁਣ
*ਇਹ ਵੀਡੀਓ ਵੀ ਫਿਰ ਦੇਖ ਹੀ ਲਓ*
*99% ਸਹੀ ਉੱਤਰ ਕੁੰਜੀ ਭਾਗ - 3*
👇👇👇👇👇👇👇👇
https://youtu.be/h57EpJuNfwA
ਅੱਜ ਦਾ ਔਫੀਸਲ ਅਪਡੇਟ
ਮਾਸਟਰ ਕੇਡਰ ਉੱਤਰ ਕੁੰਜੀ ਸੰਬੰਧਿਤ
👇👇👇👇👇👇
ਕਿਵੇਂ ਦੇਖੀਏ ਉੱਤਰ ਕੁੰਜੀ
👇👇👇👇👇👇
https://youtu.be/788RIexr81Y
ਮਾਸਟਰ ਕੇਡਰ ਉੱਤਰ ਕੁੰਜੀ ਸੰਬੰਧਿਤ
👇👇👇👇👇👇
ਕਿਵੇਂ ਦੇਖੀਏ ਉੱਤਰ ਕੁੰਜੀ
👇👇👇👇👇👇
https://youtu.be/788RIexr81Y
ਬੇਨਤੀ ਕਰਤਾ:- ਪੰਜਾਬ ਸਿੰਘ
ਔਬਜੈਕਸਨ ਲਈ ਕਾਹਲ ਨਾ ਕਰਨਾ, ਮੰਨਣਾ ਉਹਨਾਂ ਨੇ ਉਹੀ ਐ ਜੋ ਜ਼ਿਆਦਾ ਵਿਦਵਾਨ(ਯੂਨੀਵਰਸਿਟੀਆਂ ਤੇ ਬੋਰਡ ਦੇ) ਮੰਨਦੇ ਹਨ।
https://youtu.be/788RIexr81Y
*ਬਾਕੀ ਕੁੱਝ ਜਵਾਬ ਉਹਨਾਂ ਨੇ ਆਪ ਹੀ ਗ਼ਲਤ ਪਾਏ ਨੇ, ਉਹ ਗੱਲ ਤੇ ਇਤਰਾਜ਼ ਉਹਨਾਂ ਦੀ ਮੇਲ ਆਈਡੀ ਤੇ ਸੁਨੇਹਾ ਭੇਜੋ ਪਹਿਲਾਂ ਸਾਰੇ..*
ਇੱਕ ਦਿਨ ਉਡੀਕ ਕੇ ਫਿਰ ਔਬਜੈਕਸਨ ਲਗਾਉਣਾ, ਜ਼ਰੂਰੀ ਹੈ ਪਹਿਲਾਂ ਉਹਨਾਂ ਦੀਆਂ ਗਲਤੀਆਂ ਦਾ ਉਹਨਾਂ ਨੂੰ ਅਹਿਸਾਸ ਕਰਾਉਣਾ।

ਉੱਤਰ ਕੁੰਜੀ ਸੰਬੰਧਿਤ ਮਸਲਾ
ਭਰਤੀ ਬੋਰਡ ਦੀਆਂ ਗਲਤੀਆਂ ?
ਸਹੀ ਗ਼ਲਤ ਕੀ ?👇👇👇👇👇👇
https://youtu.be/LtbmUfW4dEw
ਉੱਤਰ ਕੁੰਜੀ ਸੰਬੰਧਿਤ ਮਸਲਾ
ਭਰਤੀ ਬੋਰਡ ਦੀਆਂ ਗਲਤੀਆਂ ?
ਸਹੀ ਗ਼ਲਤ ਕੀ ?👇👇👇👇👇👇
https://youtu.be/LtbmUfW4dEw
Forwarded from Seema
ਮਾਨਯੋਗ ਮੁੱਖ ਮੰਤਰੀ ਸਾਹਿਬ ,
ਪੰਜਾਬ ਸਰਕਾਰ,
ਚੰਡੀਗੜ੍ਹ।
ਵਿਸ਼ਾ : ਮਾਸਟਰ ਕੇਡਰ ਲਈ ਹੋਏ ਪੰਜਾਬੀ ਦੇ ਪੇਪਰ ਵਿਚ ਹੋਈਆਂ ਬਚਕਾਨਾ ਗ਼ਲਤੀਆਂ ਸਬੰਧੀ!
ਸ੍ਰੀ ਮਾਨ ਜੀ ,
ਬੇਨਤੀ ਹੈ ਕਿ ਇਸ ਵਾਰ ਵੀ ਤੀਆਂ ਦਾ ਤਿਉਹਾਰ ਮੈਂ ਨਹੀਂ ਮਨਾ ਸਕੀ। ਪਿਛਲੇ ਦਸ ਸਾਲ ਤੋਂ ਮੈਂ ਤੀਆਂ ਦਾ ਤਿਉਹਾਰ ਨਹੀਂ ਮਨਾ ਰਹੀ। ਇਸ ਵਾਰ ਵੀ ਘਰੇਲੂ ਕੰਮਕਾਰ ਕਰਦਿਆਂ ਕਰਦਿਆਂ ਪੰਦਰਾਂ ਪੰਦਰਾਂ ਘੰਟੇ ਸਾਉਣ ਦਾ ਮਹੀਨਾ ਪੜ੍ਹਾਈ ਵਿੱਚ ਹੀ ਲੰਘ ਗਿਆ ।ਸਿਰ ਚੁੱਕ ਕੇ ਨਹੀਂ ਦੇਖਿਆ ਕਿ ਕੌਣ ਕੌਣ ਇਸ ਤਿਉਹਾਰ ਨੂੰ ਕਿਵੇਂ ਮਨਾ ਰਿਹਾ ਹੈ। ਥੋੜ੍ਹੀ ਜਿਹੀ ਖ਼ਬਰ ਜ਼ਰੂਰ ਸੁਣੀ ਸੀ ਕਿ ਤੁਹਾਡੀ ਭੈਣ ਜੀ ਤੇ ਤੁਹਾਡੀ ਨਵ ਵਿਆਹੀ ਪਤਨੀ ਹਾਰ ਸ਼ਿੰਗਾਰ ਲਾ ਕੇ ਹਰ ਰੋਜ਼ ਇਨ੍ਹਾਂ ਮੇਲਿਆਂ ਵਿੱਚ ਜਾਂਦੀਆਂ ਹਨ।
ਮੈਂ ਪਿਛਲੇ ਵੀਹ ਸਾਲਾਂ ਤੋਂ ਜੁਗਨੂੰ ਹਾਜ਼ਰ ਹੈ ਦੇਖ ਰਹੀ ਹਾਂ ਇਹ ਮੇਰਾ ਪਸੰਦੀਦਾ ਕਾਮੇਡੀ ਸ਼ੋਅ ਹੈ, ਕਿਉਂਕਿ ਤੁਸੀਂ ਹਰ ਉਹ ਵਿਸ਼ੇ ਨੂੰ ਆਪਣੇ ਇਸ ਸ਼ੋਅ ਵਿਚ ਵਿਅੰਗ ਕੱਸ ਕੇ ਨੰਗਾ ਕੀਤਾ ਹੈ। ਉਹ ਇੱਕ ਸ਼ੋਅ ਸੀ ਪਰ ਜੋ ਸਾਡੇ ਨਾਲ ਹੋਇਆ ਉਹ ਸੱਚ ਹੈ। ਪੰਜਾਬੀ ਮਾਸਟਰ ਕੇਡਰ ਦੇ ਪੇਪਰ ਨੂੰ ਦੇਖ ਕੇ ਇਸ ਤਰ੍ਹਾਂ ਲੱਗਿਆ ਜਿਵੇਂ ਸਕੂਲ ਵਿੱਚ ਅਧਿਆਪਕ ਨਾ ਹੋਣ ਕਰਕੇ ਕੋਈ ਸਾਇੰਸ ਵਾਲਾ ਮਾਸਟਰ ਜਾਂ ਘਰੋਂ ਅੱਕੀ ਆਈ ਹਿੰਦੀ ਆਲੀ ਭੈਣ ਜੀ ਨੇ ਹੀ ਪੰਜਾਬੀ ਦਾ ਪੇਪਰ ਪਾ ਦਿੱਤਾ ਹੋਵੇ। ਕਈ ਸਵਾਲ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦਾ ਸਹੀ ਆਪਸ਼ਨ ਹੀ ਪੇਪਰ ਵਿੱਚ ਹੈ ਨਹੀਂ ਸੀ, ਸੋ ਪੇਪਰ ਵਿਚ ਬੈਠੀ ਇਹ ਹੀ ਸੋਚ ਰਹੀ ਸੀ ਕਿ ਕਿਹੜੀ ਗਲਤ ਆਪਸ਼ਨ ਨੂੰ ਸਹੀ ਚੁਣਾ!
ਇਸ ਤਰ੍ਹਾਂ ਦੇ ਪੇਪਰ ,ਪੇਪਰ ਦੇਣ ਵਾਲੇ ਦਾ ਮਾਨਸਿਕ ਸੰਤੁਲਨ ਵਿਗਾੜ ਦਿੰਦੇ ਹਨ। ਉੱਤਰ ਕੁੰਜੀ ਦੇਖ ਕੇ ਬੜੀ ਹੈਰਾਨੀ ਹੋਈ ਗਲਤ ਆਪਸ਼ਨਾਂ ਨੂੰ ਹੀ ਸਹੀ ਕਹੀ ਜਾਂਦੇ ਹਨ। ਲਗਪਗ ਪੰਦਰਾਂ ਤੋਂ ਵੀਹ ਸਵਾਲ ਇਸ ਤਰ੍ਹਾਂ ਦੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵਾਲਿਆਂ ਨੇ ਕਿਹਾ ਹੈ ਕਿ ਤੁਸੀਂ ਅਬਜੈਕਸ਼ਨ ਲਗਾ ਦੇਵੋ ।ਪਰ ਮੈਂ ਅਬਜੈਕਸ਼ਨ ਨਹੀਂ ਲਗਾਵਾਂਗੀ ।ਕਿਉਂਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹੋਈ ਇਹ ਇੱਕ ਵੱਡੀ ਕੁਤਾਹੀ ਹੈ। ਇੰਨੇ ਸਾਦੇ ਤੇ ਸਪੱਸ਼ਟ ਸੁਆਲਾਂ ਦੇ ਜੁਆਬਾਂ ਲਈ ਅਬਜੈਕਸ਼ਨ ਦੀ ਕੀ ਲੋੜ ਹੈ। ਇਹ ਤਾਂ ਸਰਾਸਰ ਪੈਸੇ ਇਕੱਠੇ ਕਰਨ ਦਾ ਜ਼ਰੀਆ ਹੈ। ਇਕ ਬੇਰੁਜ਼ਗਾਰ ਅਧਿਆਪਕ ਦੀ ਜੇਬ ਉੱਤੇ ਡਾਕਾ ਹੈ ।ਇਸ ਤਰ੍ਹਾਂ ਖ਼ਜ਼ਾਨੇ ਨਹੀਂ ਭਰੇ ਜਾਣੇ। ਜੇਕਰ ਤੁਸੀਂ ਖ਼ਜ਼ਾਨੇ ਭਰਨ ਲਈ ਚਿੰਤਿਤ ਹੋ ਤਾਂ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰੋ ਜਿਨ੍ਹਾਂ ਨੇ ਪੰਜਾਬ ਨੂੰ ਦੋਹਾਂ ਹੱਥਾਂ ਨਾਲ ਲੁੱਟਿਆ ਤੇ ਅੱਜ ਆਪਣੇ ਹਿੱਸੇ ਦਾ ਹਜ਼ਾਰ ਰੁਪਇਆ ਲੈਣ ਲਈ ਮੰਗਤਿਆਂ ਵਾਂਗ ਧਰਨਿਆਂ ਉੱਤੇ ਬੈਠ ਢੌਂਗ ਰਚ ਰਹੇ ਹਨ।
ਇਕ ਕੈਂਡੀਗੇਟ ਇੰਨੇ ਪੈਸੇ ਲਾ ਕੇ ਪਹਿਲਾਂ ਫਾਰਮ ਭਰਦਾ ਹੈ ਫਿਰ ਅਬਜੈਕਸ਼ਨ ਸਵਾਲਾਂ ਉੱਤੇ ਪੈਸੇ ਖਰਚ ਕਰਦਾ ਹੈ।ਪਰ ਕਿਉਂ ....??ਵਸਤੂ ਨਿਸ਼ਠ ਸਵਾਲਾਂ ਵਿੱਚ ਉੱਤਰ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਪਰ ਇਸ ਪੇਪਰ ਦਾ ਪੱਧਰ ਬਹੁਤ ਹੀ ਨੀਵੇਂ ਦਰਜੇ ਦਾ ਸੀ।
ਪੇਪਰ ਵਿਚ ਜੇਕਰ ਕਿਸੇ ਕੈਂਡੀਗੇਟ ਵੱਲੋਂ ਕੋਈ ਕੁਤਾਹੀ ਹੁੰਦੀ ਹੈ ਤਾਂ ਉਸ ਤੇ ਅਖੀਰ ਵਿਚ ਦਸਤਖਤ ਹੁੰਦੇ ਹਨ ਸੋ ਸਾਰੀ ਜ਼ਿੰਮੇਵਾਰੀ ਉਸ ਕੈਂਡੀਗੇਟ ਦੀ ਹੀ ਹੁੰਦੀ ਹੈ। ਕੀ ਇਸ ਤਰ੍ਹਾਂ ਦੇ ਪੇਪਰ ਵਿੱਚ ਪੇਪਰ ਪਾਉਣ ਵਾਲਾ ਅਧਿਆਪਕ ਕੋਈ ਜ਼ਿੰਮੇਵਾਰੀ ਲਵੇਗਾ? ਕੀ ਉਸ ਨੂੰ ਅਜਿਹਾ ਪੇਪਰ ਪਾਉਣ ਲਈ ਕੋਈ ਜੁਰਮਾਨਾ ਹੋਵੇਗਾ? ਉੱਤਰ ਕੁੰਜੀ ਦੀ ਜ਼ਿੰਮੇਵਾਰੀ ਕੀ ਸਿੱਖਿਆ ਵਿਭਾਗ ਲਵੇਗਾ?
ਬਚਪਨ ਤੋਂ ਇੱਕ ਕਹਾਣੀ ਪੜ੍ਹਦੀ ਆ ਰਹੀ ਹਾਂ ਪਿਆਸਾ ਕਾਂ.... ਪਰ ਉਹ ਪਿਆਸਾ ਕਾਂ ਤਾਂ ਕਿੱਦਣ ਦਾ ਅਕਾਲ ਚਲਾਣਾ ਕਰ ਗਿਆ ਤੇ ਉਸ ਤੋਂ ਬਾਅਦ ਪਤਾ ਨੀ ਕਿੰਨੇ ਪਿਆਸੇ ਲੋਕ ਵੀ ਪਾਣੀ ਦੀ ਭਾਲ਼ ਵਿਚ ਇੱਥੋਂ ਰੁਖ਼ਸਤ ਹੋ ਗਏ।
ਚਲਾਕ ਲੂੰਬੜੀ ਤਾਂ ਖੱਟੇ ਅੰਗੂਰ ਵੀ ਘਰ ਲੈ ਗਈ ਤੇ ਮਸਾਲਾ ਲਾ ਵੇਚਣ ਲੱਗੀ....ਤੇ ਅਸੀਂ ਅੰਗੂਰਾਂ ਦੇ ਪੱਕੇ ਹੋਣ ਦਾ ਇੰਤਜ਼ਾਰ ਕਰਦੇ ਰਹੇ!
ਦਿੱਤੀ ਗਈ ਉੱਤਰ ਕੁੰਜੀ ਕੈਂਡੀਗੇਟਸ ਨੂੰ ਗੁੰਮਰਾਹ ਕਰ ਰਹੀ ਹੈ, ਸੋ ਕੈਂਡੀਗੇਟ ਅਬਜੈਕਸ਼ਨ ਨਹੀਂ ਲਗਾਉਣਗੇ ਪਹਿਲਾਂ ਤੁਸੀਂ ਉਸ ਉੱਤਰ ਕੁੰਜੀ ਨੂੰ ਜਾਂਚ ਕੇ ਸੋਧ ਕਰੋ!
ਇਕ ਪੀਡ਼ਤ ਬੇਰੁਜ਼ਗਾਰ ਅਧਿਆਪਕ
@Bhagwant Mann @ Harjot singh bains@punjab school education board

ਲਓ ਤੁਹਾਡੀ ਸਭ ਦੀ ਅਵਾਜ਼ ਪਹੁੰਚਾਉਣ ਵਿੱਚ ਅਸੀਂ ਥੋੜੇ ਜਿਹੇ ਕਾਮਯਾਬ ਹੋਏ।
*ਲੈਕਚਰਾਰ ਤੇ ਅਸਿਸਟੈਂਟ ਪ੍ਰੋਫੈਸਰ ਭਰਤੀ*
ਸੰਬੰਧਿਤ ਵਿਸ਼ਿਆਂ ਵਾਲ਼ੇ ਲੋੜਵੰਦ ਬੇਰੁਜ਼ਗਾਰ ਸਾਥੀਆਂ ਤੱਕ ਕਿਰਪਾ ਕਰਕੇ ਇਹ ਪੋਸਟ ਜ਼ਰੂਰ ਸਾਂਝੀ ਕਰਨਾ।
https://youtu.be/K4CzqJ9gMtg
*ਹੋ ਸਕਦਾ ਆਪਣੇ ਇੱਕ ਸ਼ੇਅਰ ਕਰਨ ਨਾਲ਼ ਕਿਸੇ ਲੋੜਵੰਦ ਨੂੰ ਰੁਜ਼ਗਾਰ ਹੀ ਮਿਲ ਜਾਵੇ*
ਆਪਣਾ ਟੈਲੀਗਰਾਮ ਲਿੰਕ
https://t.me/NetPunjabitricks

ਮਾਂ-ਬੋਲੀ ਪੰਜਾਬੀ ਵਾਲੇ ਸਟਿੱਕਰ ਪੈਕ
👇
ਮਾਂ-ਬੋਲੀ
-https://t.me/addstickers/PunjabiBoli
ਗੁਰਮੁਖੀ ਅੱਖਰ
-https://t.me/addstickers/Gurmukhi
ਗੁਰਮੁਖੀ ਗਿਣਤੀ
-https://t.me/addstickers/Gurmukhi_100
ਪੰਜਾਬੀ ਕਾਇਦਾ
-https://t.me/addstickers/Punjabi_Kayda
📡 ਪੰਜਾਬੀ ਸਟਿੱਕਰਾਂ ਲਈ ਚੈਨਲ @PunjabiSticker

Telegram
ਗੁਰਮੁਖੀ ਅੱਖਰ @PunjabiSticker
Free stickerpack with 55 stickers.